ਕਿਤੇ ਮੁੱਲ ਨਾਂ ਪੈਂਣੇ ਪਾਟੀਆਂ ਕੱਪੜੇ ਦੀਆਂ ਲੀਰਾਂ ਦੇ। ਇੱਥੇ ਖੁਦ ਹੀ ਭਿੜਨਾ ਪੈਂਦਾ ਹੈ ਮੁਸੀਬਤ ਬਣ ਖੜੀ ਨਾਲ ਤਕਦੀਰਾਂ ਦੇ। ਦੁੱਖ ਮਿੱਟਦਾ ਨਹੀਂ, ਖੁੱਦ ਮਿੱਟਾਣਾ ਪੈਂਦਾ ਆ ਜੋ ਹੁੰਦਾ ਵਿੱਚ ਹੱਥ ਦੀਆਂ ਲਕੀਰਾਂ ਦੇ। ਕਦੇ ਕਦੇ ਸਜਦਾ ਕਰ ਲੈਂਦੇ ਹਾਂ ਉਹਨਾਂ ਗੁਰੂ ਫ਼ਕੀਰਾਂ ਦੇ। CHECK MY SHAYARI WEBSITE http://lovesromanticshayari.in FOR MORE AWESOME SHAYARI #JOKER_ATTITUDE_SHAYARI