ਹਾਰ ਵਖਤ਼ ਦੀ ਲਗਾਮ ਤੁਹਾਡੇ ਹੱਥ ਏ ਤੁਸੀਂ ਚਾਹਵੋ ਤੇ ਬਰਬਾਦੀ ਵੱਲ ਮੋੜ ਦੋ ਤੁਸੀਂ ਚਾਹਵੋ ਤੋ ਮੁਸ਼ੱਕਤ ਵੱਲ ਰੱਬ ਦੋਨਾਂ ਰਾਹਾ ਤੇ ਹੀ ਮਿਲੇਗਾ। ਇੱਕ ਦੋਸ਼ੀ ਤੇ ਇੱਕ ਹਿਮਾਇਤੀ ਹੁਣ ਸੋਚ ਕਿਹੜ੍ਹੇ ਰੱਬ ਨੂੰ ਮਿਲਣਾ ਪਰ ਇੱਕ ਗੱਲ ਯਾਦ ਰੱਖੀ ਉਹ ੴਇਕ ਹੀ ਤੇ ਏ ਅਸੀ ਦੋ ਚਿੱਤੀ ਆ ਤੂੰ ਜਿਵੇਂ ਚਾਹਵੇ ਮਿਲ ਸਕਦਾ ਏ। Hari Singh ☝️☝️☝️🙏🙏🙏