Nojoto: Largest Storytelling Platform

ਅਸੀ ਮਰਗੇ ਆ ਕੇ ਜਿਉਂਦੇ ਆ,ਤੈਨੂੰ ਪਤਾ ਨਹੀਂ ਪਰ ਅਸੀ ਤੇਰੀ

ਅਸੀ ਮਰਗੇ ਆ ਕੇ ਜਿਉਂਦੇ ਆ,ਤੈਨੂੰ ਪਤਾ ਨਹੀਂ 
ਪਰ ਅਸੀ ਤੇਰੀ ਖਬਰ ਰੱਖਣ ਦੀ ਕੋਸ਼ਿਸ਼ ਕਰਦੇ ਆ
ਅੱਜ ਵੀ ਪਤਾ ਉਹੀ ਪਿੰਡ ਧਨਾਲੇ ਮੰਗੇ ਦਾ
ਤੂੰ ਪਤੇ ਬਦਲ ਗਈ ਲੱਭਣ ਦੀ ਕੋਸ਼ਿਸ਼ ਕਰਦੇ ਆ

ਰਚਨਾ,,,✒,,,,,,,,,ਮੰਗਾਂ ਧਨਾਲੀਆ Balbir jalandhar
ਅਸੀ ਮਰਗੇ ਆ ਕੇ ਜਿਉਂਦੇ ਆ,ਤੈਨੂੰ ਪਤਾ ਨਹੀਂ 
ਪਰ ਅਸੀ ਤੇਰੀ ਖਬਰ ਰੱਖਣ ਦੀ ਕੋਸ਼ਿਸ਼ ਕਰਦੇ ਆ
ਅੱਜ ਵੀ ਪਤਾ ਉਹੀ ਪਿੰਡ ਧਨਾਲੇ ਮੰਗੇ ਦਾ
ਤੂੰ ਪਤੇ ਬਦਲ ਗਈ ਲੱਭਣ ਦੀ ਕੋਸ਼ਿਸ਼ ਕਰਦੇ ਆ

ਰਚਨਾ,,,✒,,,,,,,,,ਮੰਗਾਂ ਧਨਾਲੀਆ Balbir jalandhar

Balbir jalandhar