Nojoto: Largest Storytelling Platform

ਚੱਲ ਮੰਨਿਆ ਤੇਰੇ ਲਈ ਮੈ ਤਾ ਆਮ ਸੀ ਪਰ ਕਿਸੇ ਨਾ ਕਿਸੇ ਲਈ ਮ

ਚੱਲ ਮੰਨਿਆ ਤੇਰੇ ਲਈ
ਮੈ ਤਾ ਆਮ ਸੀ
ਪਰ ਕਿਸੇ ਨਾ ਕਿਸੇ ਲਈ ਮੈ ਵੀ ਖਾਸ ਐ
ਚੱਲ ਮੰਨਿਆ ਜਕੀਨ ਤੂੰ ਜੇ ਤੋੜਿਆ
ਮੇਰੇ ਉੱਤੇ ਵੀ ਕਿਸੇ ਨੂੰ ਵਿਸ਼ਵਾਸ ਐ
ਹੁਣ ਫੇਰ ਨਾ ਪ੍ਰੀਤਾਂ ਛੇੜ ਗੂੜ੍ਹੀਆਂ
ਫੇਰ ਵੱਟਦੀ ਫਿਰੇ ਗੀ ਮੱਥੇ ਤਿਉੜੀਆਂ
ਮੇਰੇ ਸੁਪਨੇ ਤੂੰ ਕਿੰਨੀ ਵਾਰ ਤੋੜੇ ਨੇ
ਮੈ ਵੀ ਸੁਪਨਾ ਕਿਸੇ ਦਾ ਜਿਹਨੂੰ ਆਸ ਆ

©Aman jassal
  #SAD #alone #Secrate #India #Jindagi #gharuan #Hamsfar #Intjaar #ishq #Jisme