Nojoto: Largest Storytelling Platform

ਮੇਰੇ ਹੱਥਾਂ ਵਿੱਚੋਂ ਹੱਥ ਤੇਰਾ ਛੁੱਟ ਗਿਆ, ਦੋਹਾਂ ਦਾ ਰੂਹਾ

ਮੇਰੇ ਹੱਥਾਂ ਵਿੱਚੋਂ ਹੱਥ ਤੇਰਾ ਛੁੱਟ ਗਿਆ,
ਦੋਹਾਂ ਦਾ ਰੂਹਾਂ ਵਾਲਾ ਰਿਸ਼ਤਾ ਟੁੱਟ ਗਿਆ, 
ਤੈਨੂੰ ਤਾਂ ਕੋਈ ਨਵਾਂ ਰਿਸ਼ਤਾ ਮਿਲ ਗਿਆ,
ਸਾਡਾ ਤਾਂ ਹੁਣ ਜਿੰਦਗੀ ਤੋਂ ਵਿਸ਼ਵਾਸ ਉੱਠ ਗਿਆ..!! 
ਹਰਪ੍ਰੀਤ ਸਿੰਘ Priyanka Meera Rani Jyoti Shaw tera sardar....m Kaur S Batalvi