Nojoto: Largest Storytelling Platform

White ਮੇਰੀ ਵੀ ਇੱਕ ਦਰਦ ਨਾਕ ਦਾਸਤਾਨ ਆ ਤੇਰੇ ਦਿਤਾ ਦਰਦ

White ਮੇਰੀ ਵੀ ਇੱਕ ਦਰਦ ਨਾਕ ਦਾਸਤਾਨ ਆ 
ਤੇਰੇ ਦਿਤਾ ਦਰਦ ਐਨਾ ਮਹਾਨ ਆ 
ਕਿਨੀ ਵਾਰੀ ਵੱਸ ਮਰਿਆ ਹੀ ਨੀ 
ਪਤਾ ਨਹੀਂ ਕਿੰਨੀ ਕ ਜਾਨ ਆ 
ਮੈ ਵੀ ਉਹ ਤੀਰ ਹਾ ਲਗਦਾ 
ਜਿਸਦੀ ਵਾਹਿਗੁਰੂ ਹੱਥ ਕਮਾਨ ਐ 
ਮੇਰੇ ਵਿੱਚ ਇੱਕ ਮੈ ਆ ਮੇਰੀ 
ਬਾਕੀ ਉਸ ਦਾ ਇਨਸਾਨ ਐ 
ਸਾਰੀ ਦੁਨੀਆ ਹੀ ਉਸਦੇ ਹੱਥ ਆ 
ਉਹ ਐਨਾ ਬਲਵਾਨ ਆ
ਕਿਸੇ ਦਾ ਰੱਬ ਕਿਸੇ ਦਾ ਅੱਲਾ 
ਕਿਸੇ ਦਾ ਉਹ ਭਗਵਾਨ ਐ

©Aman jassal
  #sad_quotes #kharar #god #hamsfar #dimag #risk #nojoto #rabb #sidhumoosewala #love