Nojoto: Largest Storytelling Platform

ਅੱਖਾਂ ਤੋਂ ਲਾ ਲਾ ਪਰਦਾ ਚਡਿਆ ਜੋ ਹੰਕਾਰ ਦਾ ਏ ਮੁੜ ਕੇ ਤੂੰ

ਅੱਖਾਂ ਤੋਂ ਲਾ ਲਾ ਪਰਦਾ
ਚਡਿਆ ਜੋ ਹੰਕਾਰ ਦਾ ਏ
ਮੁੜ ਕੇ ਤੂੰ ਦੇਖਲਾ ਪਿੱਛੇ
ਵਾਜਾਂ ਤੈਨੂੰ ਮਾਰਦਾ ਏ

ਤੈਨੂੰ ਤਾਂ ਤਾਰੂ ਉਹੀ
ਸਭਨਾ ਨੂੰ ਜੋ ਤਾਰਦਾ ਏ
ਚੜਾਵਿਆਂ ਦੀ ਲੋੜ ਨੀ ਉਹਨੂੰ
ਭੁੱਖਾ ਤੇਰੇ ਪਿਆਰ ਦਾ ਏ

ਬੇਚੈਨੀ ਦੇ ਨਾਲ ਨਾ ਦਿਖਿਆ
ਮਨ ਨਾਲ ਤੂੰ ਦੇਖ ਲਵੀਂ
100 ਵਾਰ ਤੂੰ ਸੋਚੀ ਪਹਿਲਾਂ
ਫਿਰ ਤੂੰ ਕੁਝ ਕਹੀ

ਤੁਰਿਆ ਤੂੰ ਚੱਲ ਅੱਗੇ ਨੂੰ
ਕਦੇ ਤਾਂ ਪਹੁੰਚੇਗਾ
ਦੁਨੀਆਂ ਦੀ ਪਰਵਾਹ ਤੂੰ ਛੱਡਦੇ
ਕੋਈ ਕੀ ਸੋਚੇਗਾ

ਮਿਹਨਤ ਜੇ ਹੋਵੇ ਸੱਚੀ 
ਮੁੱਲ ਤਾਂ ਹਾਂ ਪਾਉਦੀ ਆ
ਹੱਕ ਲਈ ਲੜੀਏ ਜੇ 
ਦੁਨੀਆਂ ਇਲਜ਼ਾਮ ਤਾਂ ਲਾਉਦੀ ਆ

©Punjab Singh God Is everything part-2

#stairs #Love #Jaan #SuperMom #Waah #Ji #Sa #Flat #majnu #komal
ਅੱਖਾਂ ਤੋਂ ਲਾ ਲਾ ਪਰਦਾ
ਚਡਿਆ ਜੋ ਹੰਕਾਰ ਦਾ ਏ
ਮੁੜ ਕੇ ਤੂੰ ਦੇਖਲਾ ਪਿੱਛੇ
ਵਾਜਾਂ ਤੈਨੂੰ ਮਾਰਦਾ ਏ

ਤੈਨੂੰ ਤਾਂ ਤਾਰੂ ਉਹੀ
ਸਭਨਾ ਨੂੰ ਜੋ ਤਾਰਦਾ ਏ
ਚੜਾਵਿਆਂ ਦੀ ਲੋੜ ਨੀ ਉਹਨੂੰ
ਭੁੱਖਾ ਤੇਰੇ ਪਿਆਰ ਦਾ ਏ

ਬੇਚੈਨੀ ਦੇ ਨਾਲ ਨਾ ਦਿਖਿਆ
ਮਨ ਨਾਲ ਤੂੰ ਦੇਖ ਲਵੀਂ
100 ਵਾਰ ਤੂੰ ਸੋਚੀ ਪਹਿਲਾਂ
ਫਿਰ ਤੂੰ ਕੁਝ ਕਹੀ

ਤੁਰਿਆ ਤੂੰ ਚੱਲ ਅੱਗੇ ਨੂੰ
ਕਦੇ ਤਾਂ ਪਹੁੰਚੇਗਾ
ਦੁਨੀਆਂ ਦੀ ਪਰਵਾਹ ਤੂੰ ਛੱਡਦੇ
ਕੋਈ ਕੀ ਸੋਚੇਗਾ

ਮਿਹਨਤ ਜੇ ਹੋਵੇ ਸੱਚੀ 
ਮੁੱਲ ਤਾਂ ਹਾਂ ਪਾਉਦੀ ਆ
ਹੱਕ ਲਈ ਲੜੀਏ ਜੇ 
ਦੁਨੀਆਂ ਇਲਜ਼ਾਮ ਤਾਂ ਲਾਉਦੀ ਆ

©Punjab Singh God Is everything part-2

#stairs #Love #Jaan #SuperMom #Waah #Ji #Sa #Flat #majnu #komal