ਹਾ ਹਾ 😢 ਮੈਨੂੰ ਕੋਈ ਪੁੱਛਦਾ ਤੇਰਾ ਪਿਆਰ ਤਾਂ ਸੱਚਾ ਸੀ ? ਫੇਰ ਦੂਰ ਕਿਉਂ ਹੋ ਗਿਆ ?? ਮੈਂ ਕਿਆ...... ਉਸ ਤੋਂ ਦੂਰ ਹੋਣਾ ਮੇਰੀ ਮਜ਼ਬੂਰੀ ਸੀ ! ਪਰ ਉਸਨੂੰ ਖੁਸ਼ ਦੇਖਣਾ ਓਹ ਮੇਰੇ ਲਈ ਜਿਆਦਾ ਜਰੂਰੀ ਸੀ !!! 💔💔 ਫਿਕਰ