Nojoto: Largest Storytelling Platform

ਗਲ੍ਹਾਂ ਇਸ਼ਕ ਦਿਯਾਂ, ਜੋ ਤੇਰੀ ਮੇਰੀ ਸੀ ਫਿਜ਼ਾ ਵਿੱਚ ਹੀ ਰਹ

ਗਲ੍ਹਾਂ ਇਸ਼ਕ ਦਿਯਾਂ,
ਜੋ ਤੇਰੀ ਮੇਰੀ ਸੀ
ਫਿਜ਼ਾ ਵਿੱਚ ਹੀ ਰਹ ਜਾਨੀਪਾ....

ਗਲ ਦਿਲ ਦੀ ਮਨ ਲੈ ਵੇ,
ਦੂਰ ਜਾ ਕੇ ਤੁ ਵੀ ਰੁਲਨਾ
ਤੁ ਕੋਲ ਹੀ ਰਹ ਜਾ ਵੋ...

ਆਖਾਂ ਤੋ ਦੁਰ ਸਜਨਾਂ, 
ਜਦੋ ਤੱਕ ਨਾ ਸੀਨੋ ਲਗਦਾ
ਏਸ ਦਿਲ ਨੋ ਨਹੀਂ ਰੰਜਨਾਂ...

ਲੇਖਾਂ ਵਿਚ ਦੂਰੀਆਂ ਨੇ, 
ਹੀਰ ਵਖ ਰਾਂਝੇ ਤੋਂ
ਸਬ ਕਸਮਾਂ ਅਧੂਰੀਆਂ ਨੇ...

ਮੋਰੇ ਵਿਚ ਏਕ ਤੂ ਵਸਦੀ,
ਓਹ ਵੀ ਮੈਨੂੰ ਚਾਹਂਦੀਂ ਹੇ
ਏ ਗਾਲ਼ ਮੈਨੂੰ ਓਹ ਦਸਦੀ...

ਕਹਿੰਦੀ ਮੈਨੂੰ ਮੁਲ ਜਾ ਵੇ,
ਹਰ ਸਾਹ ਵਿੱਚ ਓਹੀ ਵਸਦੀ
ਹਰ ਸਾਹ ਨਾਲ ਯਾਦ ਆਵੇ... #punjabiwritter #najm #punjabipoetry  #punjabishayar #shayri #yqpunjabi #tarunvijभारतीय
ਗਲ੍ਹਾਂ ਇਸ਼ਕ ਦਿਯਾਂ,
ਜੋ ਤੇਰੀ ਮੇਰੀ ਸੀ
ਫਿਜ਼ਾ ਵਿੱਚ ਹੀ ਰਹ ਜਾਨੀਪਾ....

ਗਲ ਦਿਲ ਦੀ ਮਨ ਲੈ ਵੇ,
ਦੂਰ ਜਾ ਕੇ ਤੁ ਵੀ ਰੁਲਨਾ
ਤੁ ਕੋਲ ਹੀ ਰਹ ਜਾ ਵੋ...

ਆਖਾਂ ਤੋ ਦੁਰ ਸਜਨਾਂ, 
ਜਦੋ ਤੱਕ ਨਾ ਸੀਨੋ ਲਗਦਾ
ਏਸ ਦਿਲ ਨੋ ਨਹੀਂ ਰੰਜਨਾਂ...

ਲੇਖਾਂ ਵਿਚ ਦੂਰੀਆਂ ਨੇ, 
ਹੀਰ ਵਖ ਰਾਂਝੇ ਤੋਂ
ਸਬ ਕਸਮਾਂ ਅਧੂਰੀਆਂ ਨੇ...

ਮੋਰੇ ਵਿਚ ਏਕ ਤੂ ਵਸਦੀ,
ਓਹ ਵੀ ਮੈਨੂੰ ਚਾਹਂਦੀਂ ਹੇ
ਏ ਗਾਲ਼ ਮੈਨੂੰ ਓਹ ਦਸਦੀ...

ਕਹਿੰਦੀ ਮੈਨੂੰ ਮੁਲ ਜਾ ਵੇ,
ਹਰ ਸਾਹ ਵਿੱਚ ਓਹੀ ਵਸਦੀ
ਹਰ ਸਾਹ ਨਾਲ ਯਾਦ ਆਵੇ... #punjabiwritter #najm #punjabipoetry  #punjabishayar #shayri #yqpunjabi #tarunvijभारतीय