Nojoto: Largest Storytelling Platform

ਤੂੰ ਵੀ ਜਾਣੇ ਤੇ ਮੈਂ ਵੀ ਜਾਣਾ ਕਿੰਝ ਇੱਕ ਦੂਜੇ ਨੂੰ ਪਾਇਆ

ਤੂੰ ਵੀ ਜਾਣੇ ਤੇ ਮੈਂ ਵੀ ਜਾਣਾ ਕਿੰਝ 
ਇੱਕ ਦੂਜੇ ਨੂੰ ਪਾਇਆ ...
ਦੋਹਾਂ ਨੇ ਇੱਕ ਦੂਜੇ ਦੀ ਖੁਸ਼ੀ 😊ਤੋਂ ਵੱਧ
ਕਦੇ ਕੁਝ ਨਾ ਚਾਹਿਆ... 
ਆਪਣੇ ਦਿਲਾਂ ਵਿੱਚ ਹਮੇਸ਼ਾ ਇੱਕ ਦੂਜੇ ਲਈ ਪਿਆਰ❤ ਵਸਾਇਆ... 
ਮੰਗਿਆ ਇੱਕ ਦੂਜੇ ਦਾ ਉਮਰਾਂ ਲਈ💑 ਸਾਥ
ਜਦ ਵੀ ਉਸ 'ਰੱਬ ਸੱਚੇ' ਨੂੰ ਧਿਆਇਆ... ਕਿੰਝ ਇੱਕ ਦੂਜੇ ਨੂੰ ਪਾਇਆ

pawan1966965375902

Pawan

New Creator