ਕਿੰਨੇ ਕਰਨੇ ਹੱਲ ਨੇ ਮਸਲੇ ਸੰਨ ਚੁਰਾਸੀ ਦੇ ਪੰਜਾਬ ਦੇ ਅੱਜ ਦੇ ਰਾਜੇ ਵੀ ਦਿੱਲੀ ਦੇ ਸਾਥੀ ਨੇ ਕਿੰਨੇ ਐ ਇਨਸਾਫ਼ ਦਿਵਾਉਣਾ ਗੁਰੂ ਗ੍ਰੰਥ ਜੀ ਦਾ ਇਹ ਕੱਲਾ ਕੱਲਾ ਮੈਬਰ ਮੁੱਢ ਤੋ ਦੋਸ਼ੀ ਪੰਥ ਜੀ ਦਾ ਲੋਕ ਤੰਤਰ ਦੇ ਨਾਮ ਤੇ ਬੋਟ ਤਾ ਲੇ ਲਈ ਲੋਕਾਂ ਤੋਂ ਹੁਣ ਫੇਰ ਪੰਜਾਬ ਮਰਾਉਣਾ ਖ਼ੂਨ ਪੀਣੀਆਂ ਜੋਕਾਂ ਤੋਂ ਕਿਸੇ ਦੇ ਮਾਰੇ ਪੁੱਤ ਕਿਸੇ ਦੇ ਬਾਪ ਮਰਾਉਂਦੇ ਨੇ ਧਰਮਾਂ ਦੇ ਨਾਂ ਤੇ ਪੰਜਾਬ ਚ ਦੰਗੇ ਕਰਵਾਉਂਦੇ ਨੇ ਛੱਡ ਮਿੱਤਰਾਂ ਦਿਨ ਚੰਗੀਆਂ ਨੂੰ ਦਿਨ ਇਹ ਵੀ ਖੋ ਜਾਣੇ ਹੌਲੀ ਹੌਲੀ ਮਰਕੇ ਸੁਪਨੇ ਸਾਰੇ ਸੋ ਜਾਣੇ ਇੱਕਠੇ ਹੋ ਕੇ ਇੱਕ ਹੋ ਜੋ ਜਿਵੇਂ ਚਲਣਾ ਦਾਤੀ ਨੇ ਨਹੀਂ ਤਾਂ ਸਭ ਕੁਝ ਮਿੱਧ ਜਾਣਾ ਸੈਂਟਰ ਦੇ ਹਾਥੀ ਨੇ ©Aman jassal #WorldPoetryDay #bluestaropration #ਘੜੂੰਆਂ #gharuan #ਅਮਨ #ithehass #Punjabi #ਪੰਜਾਬ