Nojoto: Largest Storytelling Platform

 ਸੁਣਿਆ, ਮੇਰੇ ਖਿਲਾਫ਼ ਤੇਰੇ ਕੰਨ ਭਰੇ ਜਾ ਰਹੇ ਨੇ। ਮੇਰੇ ਤ

 ਸੁਣਿਆ, ਮੇਰੇ ਖਿਲਾਫ਼ ਤੇਰੇ ਕੰਨ ਭਰੇ ਜਾ ਰਹੇ ਨੇ।
 ਮੇਰੇ ਤੇ ਆਰੋਪ ਬੜੇ ਸੰਗੀਨ ਲਾਏ ਜਾ ਰਹੇ ਨੇ।
 ਜੇ ਦਿਲੋਂ ਚਾਵੇਂ ਨਿਭਾਉਣਾ,ਗਲਤਫਹਿਮੀਆ ਹਟਾਉਣਾ।
 ਤਾਂ ਕਬੂਲ ਕਰ,ਜੋ ਚਾਹ' ਦੇ ਬੁਲਾਵੇ ਤੈਨੂੰ ਭੇਜੇ ਜਾ ਰਹੇ ਨੇ।
 
                                   ✒✒ਦੀਪਕ ਸ਼ੇਰਗੜ੍ਹ

©ਦੀਪਕ ਸ਼ੇਰਗੜ੍ਹ #ਚਾਹ

#Morning