ਲਫਜ਼ਾਂ ਲਫਜ਼ਾਂ ਵਿੱਚ ਕੁਝ ਲਫਜ਼ ਕਹਿ ਗਈ ਫਿਕਰਾਂ 'ਚ ਜਦ ਉਹਦੀ ਯਾਦ ਖਹਿ ਗਈ ਬੜਾ ਜੋਰ ਲਾਇਆ ਨੈਂਣੀ ਅੱਥਰੂ ਸੀ ਆ ਗਿਆ ਉਹਦੇ ਨਾਲ ਬਿਤਾਇਆ ਹੋਇਆ ਵੇਲਾ ਯਾਦ ਆ ਗਿਆ ਹਰ ਰੀਝ ਪੂਰੀ ਕੀਤੀ ਬੜਾ ਉਹਨੂੰ ਚਾਅ ਸੀ ਆਪਣੇ ਤੋਂ ਵੱਧ ਮੈਨੂੰ ਸੱਜਣਾਂ ਦਾ ਰਾਹ ਸੀ ਅੱਜ ਉਹਨਾਂ ਰਾਹਾਂ ਉੱਤੇ ਘੱਟਾ ਜਿਆ ਛਾ ਗਿਆ ਉਹਦੇ ਨਾਲ ਬਿਤਾਇਆ ਹੋਇਆ ਵੇਲਾ ਯਾਦ ਆ ਗਿਆ ਅੰਮ੍ਰਿਤ ਲੌਂਗੋਵਾਲ #ਯਾਦ#ਸੱਜਣਾਂ#ਦੀ#Love #Forever