Nojoto: Largest Storytelling Platform

ਹਰ ਦਿਨ ਨਵੀਂ ਕਹਾਣੀ ਹੈ। ਮੇਰਾ ਹਰ ਦਿਨ ਨਵੀ ਕਹਾਣੀ ਲੈ

ਹਰ ਦਿਨ ਨਵੀਂ ਕਹਾਣੀ ਹੈ। ਮੇਰਾ  ਹਰ  ਦਿਨ ਨਵੀ  ਕਹਾਣੀ  ਲੈ ਕੇ  ਆਉਦਾ ਹੈ
ਕੁਝ  ਨਗਮੇ  ਕੁੱਝ  ਤਰਾਨੇ  ਦਿਲ ਜਿਹਾ ਗਾਉਦਾ ਹੈ
ਚਿਤ  ਕਰਦਾ ਚੜਦੇ  ਸੂਰਜ ਨੂੰ  ਕਲਾਵੇ ਵਿੱਚ ਲ਼ੈ ਲਵਾ
ਪਤਾ ਨਹੀ ਕਿਵੇ ਦੀਆ ਵਿਉਤਾ ਭੁਪਿੰਦਰ ਬਣਾਉਦਾ ਹੈ
@Bhupindersingh Kanika Girdhari Nidhi Dehru Sana Kapoor Navneet Kaur Lovely Kour