Nojoto: Largest Storytelling Platform

ਉਹਦੇ ਜਾਣ ਖਿੱਛੋਂ :- ਮੇਰੀ ਜਿੰਦਗੀ ਵਿੱਚ ਕੁਝ ਨਹੀਂ ਬਦਲਿਆ

ਉਹਦੇ ਜਾਣ ਖਿੱਛੋਂ :-
ਮੇਰੀ ਜਿੰਦਗੀ ਵਿੱਚ ਕੁਝ ਨਹੀਂ ਬਦਲਿਆ 
ਮੈ ਹਰ ਕੰਮ ਉਸੇ ਤਰ੍ਹਾਂ ਹੀ ਕਰਦਾਂ 
ਪਹਿਲਾਂ 10 ਤੋਂ 12 ਉਹਦੇ ਨਾਲ chat ਕਰਦਾ ਸੀ 
ਹੁਣ 10 ਤੋਂ 12 ਉਹਦੀ chat ਪੜ੍ਹਦਾਂ


                                       ਬੇਈmaan-ooo Story of two hours ( 10pm to 12pm )
ਉਹਦੇ ਜਾਣ ਖਿੱਛੋਂ :-
ਮੇਰੀ ਜਿੰਦਗੀ ਵਿੱਚ ਕੁਝ ਨਹੀਂ ਬਦਲਿਆ 
ਮੈ ਹਰ ਕੰਮ ਉਸੇ ਤਰ੍ਹਾਂ ਹੀ ਕਰਦਾਂ 
ਪਹਿਲਾਂ 10 ਤੋਂ 12 ਉਹਦੇ ਨਾਲ chat ਕਰਦਾ ਸੀ 
ਹੁਣ 10 ਤੋਂ 12 ਉਹਦੀ chat ਪੜ੍ਹਦਾਂ


                                       ਬੇਈmaan-ooo Story of two hours ( 10pm to 12pm )