Nojoto: Largest Storytelling Platform

ਸ਼ੋਂਕ ਭਾਵੇਂ ਮਰ ਜਾਣ,ਸੱਧਰਾਂ ਵੀ ਲੁੱਟ ਜਾਵੇ ਔਕੜਾਂ ਨੂੰ ਦੇ

ਸ਼ੋਂਕ ਭਾਵੇਂ ਮਰ ਜਾਣ,ਸੱਧਰਾਂ ਵੀ ਲੁੱਟ ਜਾਵੇ
ਔਕੜਾਂ ਨੂੰ ਦੇਖ ਦੇਖ,ਹੋਂਸਲਾ ਵੀ ਟੁੱਟ ਜਾਵੇ
ਦੇਖ ਬਦਹਾਲੀ ਭਾਵੇਂ,ਜਗ ਪਰ੍ਹੇ ਸੁੱਟ ਜਾਵੇ
ਬੇਬਸ ਹਲਾਤ ਗਲਾ ਖ਼ੁਸ਼ੀਆਂ ਦਾ ਘੁੱਟ ਜਾਵੇ
ਫੇਰ ਵੀ ਉੱਮੀਦ ਦੀਵਾ ਬਲਦਾ ਤੂੰ ਰੱਖੀ ਸਦਾ
ਸ਼ਾਇਦ ਏ ਪਿੱਛਾ ਕਮੀਆਂ ਤੋਂ ਕਿਤੇ ਛੁੱਟ ਜਾਵੇ
ਨਿੱਤ ਕਰ ਕੋਸ਼ਿਸ਼ਾਂ ਤੂੰ, ਕਰ ਹੱਲਾ ਸ਼ੇਰੀ ਜ਼ਰਾ
ਜਿੱਤ ਹੈ ਉਸੇ ਦੀ ,ਜਿਹੜਾ ਰੋਜ਼ ਏਥੇ ਜੁੱਟ ਜਾਵੇ




 #yqbhaji #yqdidi #yqbaba #ਜਿੱਤ #ਹਾਰ
ਸ਼ੋਂਕ ਭਾਵੇਂ ਮਰ ਜਾਣ,ਸੱਧਰਾਂ ਵੀ ਲੁੱਟ ਜਾਵੇ
ਔਕੜਾਂ ਨੂੰ ਦੇਖ ਦੇਖ,ਹੋਂਸਲਾ ਵੀ ਟੁੱਟ ਜਾਵੇ
ਦੇਖ ਬਦਹਾਲੀ ਭਾਵੇਂ,ਜਗ ਪਰ੍ਹੇ ਸੁੱਟ ਜਾਵੇ
ਬੇਬਸ ਹਲਾਤ ਗਲਾ ਖ਼ੁਸ਼ੀਆਂ ਦਾ ਘੁੱਟ ਜਾਵੇ
ਫੇਰ ਵੀ ਉੱਮੀਦ ਦੀਵਾ ਬਲਦਾ ਤੂੰ ਰੱਖੀ ਸਦਾ
ਸ਼ਾਇਦ ਏ ਪਿੱਛਾ ਕਮੀਆਂ ਤੋਂ ਕਿਤੇ ਛੁੱਟ ਜਾਵੇ
ਨਿੱਤ ਕਰ ਕੋਸ਼ਿਸ਼ਾਂ ਤੂੰ, ਕਰ ਹੱਲਾ ਸ਼ੇਰੀ ਜ਼ਰਾ
ਜਿੱਤ ਹੈ ਉਸੇ ਦੀ ,ਜਿਹੜਾ ਰੋਜ਼ ਏਥੇ ਜੁੱਟ ਜਾਵੇ




 #yqbhaji #yqdidi #yqbaba #ਜਿੱਤ #ਹਾਰ
rishu2984183349154

Rishu

New Creator

#yqbhaji #yqdidi #yqbaba #ਜਿੱਤ #ਹਾਰ