Nojoto: Largest Storytelling Platform

ਵਿਹਲ ਜਦ ਵੀ ਮਿਲੀ ਏ ਕੰਮਾਂ-ਕਾਰਾਂ ਤੋਂ ਓਹਦਾ ਚੇਹਰਾ ਕੋਲ

ਵਿਹਲ ਜਦ ਵੀ ਮਿਲੀ ਏ ਕੰਮਾਂ-ਕਾਰਾਂ ਤੋਂ 
ਓਹਦਾ ਚੇਹਰਾ ਕੋਲ ਆ ਬਹਿੰਦਾ ਨਿਕਲ ਯਾਦਾਂ ਚੋਂ 
ਮੇਰੀ ਜਿੰਦਗੀ ਵਿੱਚ ਜੋ ਕਦੇ ਆਉਣਾ ਨਹੀਂ ਚਾਹੁੰਦੇ 
ਫੇਰ ਕਿਉਂ ਨਹੀਂ ਨਿਕਲ ਜਾਂਦੇ ਮੇਰਿਆ ਖਾਬਾਂ ਚੋਂ 
✍jassal Vehal  jad v mili a kmma-kara to,
Ohda chehra kol aa behnda nikal yaada cho,
Meri zindgi vich jo kde aona ni chohnde 
fer kyu ni nikal jande mereya khaaba cho...
#jassal #Merishayeri #Shayerilover #dil  Manjeet Aman Verma R.. Ritika Singh Navneet Kaur

harryjassal8146

Harry jassal

New Creator