Nojoto: Largest Storytelling Platform

# ਸਹਿਣਸ਼ੀਲਤਾ ਹਰ ਘਰ ਲੜਾਈ ਝਗੜੇ ਦਾ ਮੰਜਰ ਬਣਿਆ ਪੁੱਤ ਮਾ

# ਸਹਿਣਸ਼ੀਲਤਾ

ਹਰ ਘਰ ਲੜਾਈ ਝਗੜੇ ਦਾ ਮੰਜਰ ਬਣਿਆ
ਪੁੱਤ ਮਾਂ ਦਾ ਕਾਤਿਲ ਤੇ 
ਬਾਪ ਧੀਆਂ ਲਈ ਖੰਜਰ ਬਣਿਆ.!! 
ਪਤਾ ਨਹੀਂ ਕਿੱਥੋਂ ਚੱਲੀ ਰੀਤ ਕੁਲੈਹਣੀ
ਆਪਣੇ ਹੀ ਆਪਣਿਆਂ ਲਈ 
ਬਿਨ ਪਾਣੀ  ਧਰਤੀ ਜਿਉਂ
ਘਰ ਵੀ ਬੰਜਰ ਬਣਿਆ.!! 
ਦੁੱੱਖ ਸਹਿ ਸਹਿ ਹਾਰ ਜਾਂਦੇ ਸਭ 
ਨਾ ਪੁੱਛੇ ਕਿਸੇ ਤੋਂ ਆਪਣੇ ਆਪ ਨੂੰ ਮਾਰੀ ਜਾਂਦੇ ਸਭ 
ਰੱਬਾ ਤੇਰੀ ਦਿੱਤੀ ਸਹਿਣਸ਼ੀਲਤਾ ਦਾ 
ਕਿਉਂ ਨਾ ਕੋਈ ਭਗਵਾਨ ਤੇ ਨਾ ਕੋਈ ਮੰਦਿਰ ਬਣਿਆ.!! 

ਹਰ ਘਰ ਵਿੱਚ ਆਪਣਾ ਹੀ ਆਪਣਿਆਂ ਲਈ ਖੰਜਰ ਬਣਿਆ
ਕਿਉਂ ਨਹੀਂ ਕਿਤੇ ਸਹਿਣਸ਼ੀਲਤਾ ਦਾ ਕੋਈ ਪਾਠ ਪੜਾਉਂਦਾ
ਜਮਾਨੇ ਭਰ ਵਿੱਚ ਪੁੱਠੀਆਂ ਹੀ 
ਇੱਥੇ ਕਲਯੁਗ ਦਾ ਬਾਬਾ ਪੜਾਉਂਦਾ
ਘਰਾਂ ਵਿੱਚ ਪਈ ਕਲੇਸ਼ ਕੋਈ ਨਹੀਂ ਹਟਾਉਂਦਾ
ਸਹਿਣਸ਼ੀਲਤਾ ਵੀ ਮੁੱਕ ਹੀ ਜਾਂਦੇ
ਜਦ ਆਪਣਾ ਹੀ ਕੋਈ ਪਿੱਠ ਤੇ ਖੰਜਰ ਚਲਾਉਂਦਾ
ਜਦ ਕੋਈ ਜੁਬਾਨਾਂ ਵਾਲੇ ਖੰਜਰ ਚਲਾਉਂਦਾ.!! 

 _@Ramandeepkaur Mattu #ਸਹਿਣਸ਼ੀਲਤਾ
# ਸਹਿਣਸ਼ੀਲਤਾ

ਹਰ ਘਰ ਲੜਾਈ ਝਗੜੇ ਦਾ ਮੰਜਰ ਬਣਿਆ
ਪੁੱਤ ਮਾਂ ਦਾ ਕਾਤਿਲ ਤੇ 
ਬਾਪ ਧੀਆਂ ਲਈ ਖੰਜਰ ਬਣਿਆ.!! 
ਪਤਾ ਨਹੀਂ ਕਿੱਥੋਂ ਚੱਲੀ ਰੀਤ ਕੁਲੈਹਣੀ
ਆਪਣੇ ਹੀ ਆਪਣਿਆਂ ਲਈ 
ਬਿਨ ਪਾਣੀ  ਧਰਤੀ ਜਿਉਂ
ਘਰ ਵੀ ਬੰਜਰ ਬਣਿਆ.!! 
ਦੁੱੱਖ ਸਹਿ ਸਹਿ ਹਾਰ ਜਾਂਦੇ ਸਭ 
ਨਾ ਪੁੱਛੇ ਕਿਸੇ ਤੋਂ ਆਪਣੇ ਆਪ ਨੂੰ ਮਾਰੀ ਜਾਂਦੇ ਸਭ 
ਰੱਬਾ ਤੇਰੀ ਦਿੱਤੀ ਸਹਿਣਸ਼ੀਲਤਾ ਦਾ 
ਕਿਉਂ ਨਾ ਕੋਈ ਭਗਵਾਨ ਤੇ ਨਾ ਕੋਈ ਮੰਦਿਰ ਬਣਿਆ.!! 

ਹਰ ਘਰ ਵਿੱਚ ਆਪਣਾ ਹੀ ਆਪਣਿਆਂ ਲਈ ਖੰਜਰ ਬਣਿਆ
ਕਿਉਂ ਨਹੀਂ ਕਿਤੇ ਸਹਿਣਸ਼ੀਲਤਾ ਦਾ ਕੋਈ ਪਾਠ ਪੜਾਉਂਦਾ
ਜਮਾਨੇ ਭਰ ਵਿੱਚ ਪੁੱਠੀਆਂ ਹੀ 
ਇੱਥੇ ਕਲਯੁਗ ਦਾ ਬਾਬਾ ਪੜਾਉਂਦਾ
ਘਰਾਂ ਵਿੱਚ ਪਈ ਕਲੇਸ਼ ਕੋਈ ਨਹੀਂ ਹਟਾਉਂਦਾ
ਸਹਿਣਸ਼ੀਲਤਾ ਵੀ ਮੁੱਕ ਹੀ ਜਾਂਦੇ
ਜਦ ਆਪਣਾ ਹੀ ਕੋਈ ਪਿੱਠ ਤੇ ਖੰਜਰ ਚਲਾਉਂਦਾ
ਜਦ ਕੋਈ ਜੁਬਾਨਾਂ ਵਾਲੇ ਖੰਜਰ ਚਲਾਉਂਦਾ.!! 

 _@Ramandeepkaur Mattu #ਸਹਿਣਸ਼ੀਲਤਾ

#ਸਹਿਣਸ਼ੀਲਤਾ #Life_experience