Dear Dad ਪਿਤਾ ਜਿੰਦ ਐ, ਪਿਤਾ ਜਾਨ ਐ, ਇਕ ਬੱਚੇ ਲਈ, ਵੱਡਾ ਆਸਮਾਨ ਐ, ਪਿਤਾ ਕਰਕੇ ਕਸ਼ਟ, ਭੋਰਾ ਨਾ ਜਾਪਦੇ ਨੇ, ਪਿਤਾ ਕੋਲ ਐ ਤਾਂ, ਸਭ ਆਪਦੇ ਨੇ, ਭਖਦੇ ਕੋਲਿਆ ਵਿੱਚ, ਪਿਤਾ ਹੀਰਿਆਂ ਦੀ ਖਾਂਣ ਐ, ਪਿਤਾ ਜਿੰਦ ਐ, ਪਿਤਾ ਜਾਨ ਐ। #1100P17032020 ਪਿਤਾ ਜਿੰਦ ਐ, ਪਿਤਾ ਜਾਨ ਐ, ਇਕ ਬੱਚੇ ਲਈ, ਵੱਡਾ ਆਸਮਾਨ ਐ, ਪਿਤਾ ਕਰਕੇ ਕਸ਼ਟ, ਭੋਰਾ ਨਾ ਜਾਪਦੇ ਨੇ, ਪਿਤਾ ਕੋਲ ਐ ਤਾਂ, ਸਭ ਆਪਦੇ ਨੇ,