Nojoto: Largest Storytelling Platform

ਹਰ ਪਿੰਡ ਪਿੰਡ ਦਾ ਪਖੰਡ ਅਾਪਣੇ ਅਾਪਣੇ ਪਿੰਡ ਵਾਲਿਅਾ ਨੂੰ ਜ

ਹਰ ਪਿੰਡ ਪਿੰਡ ਦਾ ਪਖੰਡ ਅਾਪਣੇ ਅਾਪਣੇ ਪਿੰਡ ਵਾਲਿਅਾ ਨੂੰ ਜਰੂਰ ਸ਼ੇਅਰ ਕਰੋ ਜੇ ਤੁਹਾਡੇ ਪਿੰਡ ਵਾਲੇ ਵੀ ਵਡਿਅਾਈ ਦੇ ਭੁੱਖੇ ਨੇ......

ਸੰਗਮਰਮਰ ਨਾਲ ਜੜ ਦਿੱਤੇ
ਮੇਰੇ ਪਿੰਡ ਦਿਅਾ ਲੋਕਾਂ
ਮੰਦਿਰ,ਮਸਜਿਦ,ਗੁਰੂਦੁਅਾਰੇ..
ਇੱਕ ਗਿਅਾਨ ਦੀ ਜੋਤ ਜਗਾਵਣ ਵਾਲਾ
ਭਾਂਵੇ ਖੰਡਰ ਹੋ ਜੇ ਫਰਕ ਨਹੀਂ
ਕਿੳੁਂ ਜੋ ਓਥੇ ਪੜਨ ਵਿਚਾਰੇ,ਕਰਮਾ ਮਾਰੇ...

ਦਾਨੀ ਸੱਜਣ ਹਿੱਕ ਠੋਕ ਕੇ ਅਾਖਣ
ੳੁੱਚੇ, ਸੁੱਚੇ ਘਰ ਰਹੂਗਾ ਸਾਡਾ ਪਰੀਤਮ ਪਿਅਾਰਾ
ਓਹੀ ਪਰੀਤਮ ਜਿਹੜਾ ਚੀਖ ਚੀਖ ਕੇ ਅਾਖੇ
"ਗੁਮਨਾਮ"ਮੈਂ ਨਿੰਕਾਰ ਹਾਂ ਸਾਰਾ...

ਅਾਖਣ ਜੀ ਇਹਨਾਂ ਦੇ ਪਿਓ ਸ਼ਰਾਬੀ
ਦਾਰੂ ਛੱਡਕੇ ਵਧੀਅਾ ਸਕੂਲੇ ਲਾਵਣ
ਮੈਂ ਸੁਣਿਅਾ ਰੱਬ ਹਰ ਸ਼ੈਅ ਚ ਵੱਸਦਾ
ਫੇਰ ਕਿੳੁਂ ਧਰਮ ਦੇ ਨਾ ਤੇ ਮਹਿਲ ਬਣਾਵਣ...

ਕਹਿੰਦੇ ਜੀ ਇਹਦੇ ਮਾਪੇ ਅਮਲੀ
ਪੁੱਤ ਧਰਮੀ ਬਣਾਵਾਗੇ
ਬੱਚਾ ਪੜਿਅਾ ਕਿਹਨੇ ਵੇਖਣਾ
ਅਸੀ ਲੱਖ(ਪੈਸੇ) ਗੁਰੂ ਘਰ ਲਾਵਾਂਗੇ..

ਜਿੱਥੇ ਅਾਪ ਪੜੇ ਤੇ ਖੇਡੇੇ
ਅਾਪਣਾ ਬੱਚਾ ਓਥੇ ਜਾਣ ਨੀ ਦਿੰਦੇ
ਅਾਖਣ ਜੀ ਮਾੜੀਅਾ ਗੱਲਾਂ ਸਿੱਖੂ
ਸਕੂਲ ਦੀ ਗਰਾਂੳੁਂਡ ਚ ਪੈਰ ਪਾੳੁਣ ਨੀ ਦਿੰਦੇ...

ਡਰ ਤਾਂ ਇਹ ਅਾ 
ਹੋਰਾਂ ਦੇ ਜਵਾਕਾਂ ਲਈ ਬਿਜਿਅਾ
ਸਾਡੇ ਜਵਾਕ ਨਾ ਵੱਡ ਲੈਣ
ਜਿਹੜੀਅਾ ਪਾੜਾ ਹੋਰਾਂ ਵਿਚ ਪਾਈਅਾ
ਸਾਡੇ ਬੱਚਿਅਾ ਰਾਹੀ ਕੱਢ ਨਾ ਲੈਣ..

ਮੇਰਾ ਇੱਕ ਤਾਨਾ ਏ ਪਰਦੇਸੀਅਾ ਨੂੰ
ਨਾਲੇ ਅੈਥੇ ਰੱਜੇ ਪੁੱਜੇ ਦੇਸੀਅਾ ਨੂੰ
ਅਾਪਣਾ ਅਸਲੀ ਫਰਜ ਪਛਾਣੋ
ਨੇੜੇ ਹੋ ਕੇ ਦੁੱਖੀਅਾ ਦੇ
ਦਿਲੀ ਓਹਨਾਂ ਦੇ ਦਰਦ ਨੂੰ ਜਾਣੋ...

ਕੀ ਹੋਇਅਾ ਜੇ ੳੁਹ ਥੋੜੀ ਕਦਰ ਨੀ ਪਾੳੁਦੇ
ਰੱਬ ਤਾਂ ਹੈ ਸਭ ਜਾਣਦਾ
"ਹਿੰਦੂਪੁਰੀਏ"ਤੂੰ ਨਾ ਤਿੰਨ ਵਿਚ ਨਾ ਤੇਰਾਂ ਵਿਚ
ਚੁੱਪ ਕਰ
ਨਹੀਂ ਤਾਂ "ਗੁਮਨਾਮ"ਲੋਕਾਂ ਕਹਿਣਾ 
ਅੈਵੇ ਭੁਸਰਿਅਾ ਫਿਰਦਾ ਸਿੱਕਾ ਭਾਨ ਦਾ..

ਕੀ ਹੋਇਅਾ ਜੇ ਪਿੰਡ ਵਿਚ ਚੌਂਦਾਂ ਨੇ
ਅਜੇ ਤੱਕ ਕਿਸੇ ਦਾ ਘਰ ਸਾਰਾ.....ਬਾਕੀ ਕਦੇ ਫੇਰ 
"ਗੁਮਨਾਮ ਹਿੰਦੂਪੁਰੀਅਾ"
7508692007
ਹਰ ਪਿੰਡ ਪਿੰਡ ਦਾ ਪਖੰਡ ਅਾਪਣੇ ਅਾਪਣੇ ਪਿੰਡ ਵਾਲਿਅਾ ਨੂੰ ਜਰੂਰ ਸ਼ੇਅਰ ਕਰੋ ਜੇ ਤੁਹਾਡੇ ਪਿੰਡ ਵਾਲੇ ਵੀ ਵਡਿਅਾਈ ਦੇ ਭੁੱਖੇ ਨੇ......

ਸੰਗਮਰਮਰ ਨਾਲ ਜੜ ਦਿੱਤੇ
ਮੇਰੇ ਪਿੰਡ ਦਿਅਾ ਲੋਕਾਂ
ਮੰਦਿਰ,ਮਸਜਿਦ,ਗੁਰੂਦੁਅਾਰੇ..
ਇੱਕ ਗਿਅਾਨ ਦੀ ਜੋਤ ਜਗਾਵਣ ਵਾਲਾ
ਭਾਂਵੇ ਖੰਡਰ ਹੋ ਜੇ ਫਰਕ ਨਹੀਂ
ਕਿੳੁਂ ਜੋ ਓਥੇ ਪੜਨ ਵਿਚਾਰੇ,ਕਰਮਾ ਮਾਰੇ...

ਦਾਨੀ ਸੱਜਣ ਹਿੱਕ ਠੋਕ ਕੇ ਅਾਖਣ
ੳੁੱਚੇ, ਸੁੱਚੇ ਘਰ ਰਹੂਗਾ ਸਾਡਾ ਪਰੀਤਮ ਪਿਅਾਰਾ
ਓਹੀ ਪਰੀਤਮ ਜਿਹੜਾ ਚੀਖ ਚੀਖ ਕੇ ਅਾਖੇ
"ਗੁਮਨਾਮ"ਮੈਂ ਨਿੰਕਾਰ ਹਾਂ ਸਾਰਾ...

ਅਾਖਣ ਜੀ ਇਹਨਾਂ ਦੇ ਪਿਓ ਸ਼ਰਾਬੀ
ਦਾਰੂ ਛੱਡਕੇ ਵਧੀਅਾ ਸਕੂਲੇ ਲਾਵਣ
ਮੈਂ ਸੁਣਿਅਾ ਰੱਬ ਹਰ ਸ਼ੈਅ ਚ ਵੱਸਦਾ
ਫੇਰ ਕਿੳੁਂ ਧਰਮ ਦੇ ਨਾ ਤੇ ਮਹਿਲ ਬਣਾਵਣ...

ਕਹਿੰਦੇ ਜੀ ਇਹਦੇ ਮਾਪੇ ਅਮਲੀ
ਪੁੱਤ ਧਰਮੀ ਬਣਾਵਾਗੇ
ਬੱਚਾ ਪੜਿਅਾ ਕਿਹਨੇ ਵੇਖਣਾ
ਅਸੀ ਲੱਖ(ਪੈਸੇ) ਗੁਰੂ ਘਰ ਲਾਵਾਂਗੇ..

ਜਿੱਥੇ ਅਾਪ ਪੜੇ ਤੇ ਖੇਡੇੇ
ਅਾਪਣਾ ਬੱਚਾ ਓਥੇ ਜਾਣ ਨੀ ਦਿੰਦੇ
ਅਾਖਣ ਜੀ ਮਾੜੀਅਾ ਗੱਲਾਂ ਸਿੱਖੂ
ਸਕੂਲ ਦੀ ਗਰਾਂੳੁਂਡ ਚ ਪੈਰ ਪਾੳੁਣ ਨੀ ਦਿੰਦੇ...

ਡਰ ਤਾਂ ਇਹ ਅਾ 
ਹੋਰਾਂ ਦੇ ਜਵਾਕਾਂ ਲਈ ਬਿਜਿਅਾ
ਸਾਡੇ ਜਵਾਕ ਨਾ ਵੱਡ ਲੈਣ
ਜਿਹੜੀਅਾ ਪਾੜਾ ਹੋਰਾਂ ਵਿਚ ਪਾਈਅਾ
ਸਾਡੇ ਬੱਚਿਅਾ ਰਾਹੀ ਕੱਢ ਨਾ ਲੈਣ..

ਮੇਰਾ ਇੱਕ ਤਾਨਾ ਏ ਪਰਦੇਸੀਅਾ ਨੂੰ
ਨਾਲੇ ਅੈਥੇ ਰੱਜੇ ਪੁੱਜੇ ਦੇਸੀਅਾ ਨੂੰ
ਅਾਪਣਾ ਅਸਲੀ ਫਰਜ ਪਛਾਣੋ
ਨੇੜੇ ਹੋ ਕੇ ਦੁੱਖੀਅਾ ਦੇ
ਦਿਲੀ ਓਹਨਾਂ ਦੇ ਦਰਦ ਨੂੰ ਜਾਣੋ...

ਕੀ ਹੋਇਅਾ ਜੇ ੳੁਹ ਥੋੜੀ ਕਦਰ ਨੀ ਪਾੳੁਦੇ
ਰੱਬ ਤਾਂ ਹੈ ਸਭ ਜਾਣਦਾ
"ਹਿੰਦੂਪੁਰੀਏ"ਤੂੰ ਨਾ ਤਿੰਨ ਵਿਚ ਨਾ ਤੇਰਾਂ ਵਿਚ
ਚੁੱਪ ਕਰ
ਨਹੀਂ ਤਾਂ "ਗੁਮਨਾਮ"ਲੋਕਾਂ ਕਹਿਣਾ 
ਅੈਵੇ ਭੁਸਰਿਅਾ ਫਿਰਦਾ ਸਿੱਕਾ ਭਾਨ ਦਾ..

ਕੀ ਹੋਇਅਾ ਜੇ ਪਿੰਡ ਵਿਚ ਚੌਂਦਾਂ ਨੇ
ਅਜੇ ਤੱਕ ਕਿਸੇ ਦਾ ਘਰ ਸਾਰਾ.....ਬਾਕੀ ਕਦੇ ਫੇਰ 
"ਗੁਮਨਾਮ ਹਿੰਦੂਪੁਰੀਅਾ"
7508692007