Nojoto: Largest Storytelling Platform

ਇੱਕ ਹੱਥ ਵਿੱਚ ਖੇਤੀ ਸਾਡੇ ਇੱਕ ਹੱਥ ਵਿੱਚ ਫੰਦਾਂ ਅੰਨ ਉਗਾਕ

ਇੱਕ ਹੱਥ ਵਿੱਚ ਖੇਤੀ ਸਾਡੇ ਇੱਕ ਹੱਥ ਵਿੱਚ ਫੰਦਾਂ
ਅੰਨ ਉਗਾਕੇ ਖਾਣਾ ਸਿੱਖ ਗਿਆ ਦੇਖ ਰੱਬ ਦਾ ਬੰਦਾ
ਦੋ ਜੀਆ ਤੋਂ ਪਰਿਵਾਰ ਸੀ ਬਣ ਗਿਆ 
ਪਰਿਵਾਰ ਤੋਂ ਬਣ ਗਿਆ ਪਿੰਡ ਸੀ
 ਸ਼ਿਕਾਰ ਤੋਂ ਖੇਤੀ ਵੱਲ ਆਇਆ
 ਭੰਨ ਕੇ ਦਿਮਾਗ ਦੀ ਹਿੰਡਂ ਜੀ
ਹੱਥਾਂ ਤੋਂ ਬਲਦਾ ਤੇ ਆਇਆ
 ਬਲਦਾ ਤੋਂ ਆਇਆ ਟੈਰਕਟਰ ਤੇ
ਅੱਜ ਕਿਸਾਨ ਐਡਵਾਂਸ ਹੋਗਿਆਂ
 ਫਿਰਦਾ ਹੁਣ ਟਵਿੱਟਰ ਤੇ 
ਕੌਣ ਕਹਿੰਦਾ ਕਿਸਾਨ ਦਾ ਦਿਮਾਗ ਹੈ ਨੀ
ਕਿਸਾਨ ਤਾਂ ਸਾਰਾ ਦੇਸ਼ ਚਲਾਵੇ 
ਸਾਡੀ ਹੀ ਕਣਕ, ਚੌਲ ਤੂੰ ਖਾ ਕੇ ਸਾਨੂੰ ਕਿਉਂ ਅੱਖਾਂ ਦਾਖਵੇ 
1984 ਨਾ ਭੁੱਲੀ ਤੂੰ ਰੱਖੀ ਹਮੇਸ਼ਾ ਯਾਦ  ਆ 
ਕਿਸਾਨ, ਮਜ਼ਦੂਰ, ਏਕਤਾ ਜ਼ਿੰਦਾਂਬਾਦ 🌾✊
ਵੀਰੂ......✍️

©ਵੀਰੂ No #farmers No #Food 
#farmersprotest
ਇੱਕ ਹੱਥ ਵਿੱਚ ਖੇਤੀ ਸਾਡੇ ਇੱਕ ਹੱਥ ਵਿੱਚ ਫੰਦਾਂ
ਅੰਨ ਉਗਾਕੇ ਖਾਣਾ ਸਿੱਖ ਗਿਆ ਦੇਖ ਰੱਬ ਦਾ ਬੰਦਾ
ਦੋ ਜੀਆ ਤੋਂ ਪਰਿਵਾਰ ਸੀ ਬਣ ਗਿਆ 
ਪਰਿਵਾਰ ਤੋਂ ਬਣ ਗਿਆ ਪਿੰਡ ਸੀ
 ਸ਼ਿਕਾਰ ਤੋਂ ਖੇਤੀ ਵੱਲ ਆਇਆ
 ਭੰਨ ਕੇ ਦਿਮਾਗ ਦੀ ਹਿੰਡਂ ਜੀ
ਹੱਥਾਂ ਤੋਂ ਬਲਦਾ ਤੇ ਆਇਆ
 ਬਲਦਾ ਤੋਂ ਆਇਆ ਟੈਰਕਟਰ ਤੇ
ਅੱਜ ਕਿਸਾਨ ਐਡਵਾਂਸ ਹੋਗਿਆਂ
 ਫਿਰਦਾ ਹੁਣ ਟਵਿੱਟਰ ਤੇ 
ਕੌਣ ਕਹਿੰਦਾ ਕਿਸਾਨ ਦਾ ਦਿਮਾਗ ਹੈ ਨੀ
ਕਿਸਾਨ ਤਾਂ ਸਾਰਾ ਦੇਸ਼ ਚਲਾਵੇ 
ਸਾਡੀ ਹੀ ਕਣਕ, ਚੌਲ ਤੂੰ ਖਾ ਕੇ ਸਾਨੂੰ ਕਿਉਂ ਅੱਖਾਂ ਦਾਖਵੇ 
1984 ਨਾ ਭੁੱਲੀ ਤੂੰ ਰੱਖੀ ਹਮੇਸ਼ਾ ਯਾਦ  ਆ 
ਕਿਸਾਨ, ਮਜ਼ਦੂਰ, ਏਕਤਾ ਜ਼ਿੰਦਾਂਬਾਦ 🌾✊
ਵੀਰੂ......✍️

©ਵੀਰੂ No #farmers No #Food 
#farmersprotest