Nojoto: Largest Storytelling Platform

ਤੁਰ ਹੀ ਗਿਆ ਆਖਰ ਛੱਡ ਕੇ, ਅਸੀਂ ਵੀ ਤੈਨੂੰ ਭੁਲਾ ਦਵਾਂਗੇ,

ਤੁਰ ਹੀ ਗਿਆ ਆਖਰ ਛੱਡ ਕੇ,
ਅਸੀਂ ਵੀ ਤੈਨੂੰ ਭੁਲਾ ਦਵਾਂਗੇ,
ਤੂੰ ਹੱਸਦਾ ਰਾਹੀਂ, ਅੱਗੇ ਨੂੰ ਤੱਕ,
ਯਾਦ ਆਈ ਤਾਂ ਰਵਾ ਦਵਾਂਗੇ।

ਭਰੀਆਂ ਵੇਲੇ ਤਾਂ ਸਬ ਪੁੱਛਦੇ ਨੇ,
ਮੁੱਕਣ ਮਗਰੋਂ ਕੀ ਕਾਂ ਬੁਲਾਵਾਂਗੇ,
ਸਾਡੇ ਉਜੜਿਆਂ ਵੱਲ ਤੱਕੇ ਨਾ ਕੋਈ,
ਅਸੀਂ ਵੀ ਸਾਡੀ ਬੰਜਰ ਥਾਂ ਵਾਲਾਂਗੇ। #NojotoQuote Yaadan de Vee
Tur hi gya akhar chadd k,
asi vi tenu bhula dwage,
tu hassda rahi, agge nu takk,
yaad aai ta rawaa dawange.

bharia vele ta sab puchde ne,
mukkan magro ki kaa bulawage,
ਤੁਰ ਹੀ ਗਿਆ ਆਖਰ ਛੱਡ ਕੇ,
ਅਸੀਂ ਵੀ ਤੈਨੂੰ ਭੁਲਾ ਦਵਾਂਗੇ,
ਤੂੰ ਹੱਸਦਾ ਰਾਹੀਂ, ਅੱਗੇ ਨੂੰ ਤੱਕ,
ਯਾਦ ਆਈ ਤਾਂ ਰਵਾ ਦਵਾਂਗੇ।

ਭਰੀਆਂ ਵੇਲੇ ਤਾਂ ਸਬ ਪੁੱਛਦੇ ਨੇ,
ਮੁੱਕਣ ਮਗਰੋਂ ਕੀ ਕਾਂ ਬੁਲਾਵਾਂਗੇ,
ਸਾਡੇ ਉਜੜਿਆਂ ਵੱਲ ਤੱਕੇ ਨਾ ਕੋਈ,
ਅਸੀਂ ਵੀ ਸਾਡੀ ਬੰਜਰ ਥਾਂ ਵਾਲਾਂਗੇ। #NojotoQuote Yaadan de Vee
Tur hi gya akhar chadd k,
asi vi tenu bhula dwage,
tu hassda rahi, agge nu takk,
yaad aai ta rawaa dawange.

bharia vele ta sab puchde ne,
mukkan magro ki kaa bulawage,
baaj7076004173127

Baaj

New Creator