Nojoto: Largest Storytelling Platform

ਇੱਕ ਗਲਤੀ ਕਰ ਬੈਠਾ ਹਾ ਉਸਨੂੰ ਪਿਆਰ ਕਰਨੇ ਦੀ ਕਿਤੇ ਦੂਰ ਨ

ਇੱਕ ਗਲਤੀ ਕਰ ਬੈਠਾ ਹਾ ਉਸਨੂੰ ਪਿਆਰ ਕਰਨੇ ਦੀ
 ਕਿਤੇ ਦੂਰ ਨਾ ਹੋਜੇ ਹਿੰਮਤ ਨਹੀ ਇਜ਼ਹਾਰ ਕਰਨੇ ਦੀ
ਕੁਦਰਤ ਵੀ  ਸੱਜਦੇ ਕਰੇ  ਪਰੀਆ ਦੀ  ਪਟਰਾਣੀ  ਨੂੰ
ਲੱਖਾਂ  ਜਨਮ ਨੇ ਥੋੜੇ ਉਸਤੋ  ਨਿਸਾਰ  ਕਰਨੇ   ਲਈ
Bhupindersingh Monika Ritu Navneet Kaur Ravneet kaur Palak Palak

Monika Ritu Navneet Kaur Ravneet kaur Palak Palak