Nojoto: Largest Storytelling Platform

ਆਪੋ ਆਪਣੇ ਰਾਹ ਚੰਗੇ ਨੇ ਆਪੋ-ਆਪਣੇ ਸਾਂਹ ਚੰਗੇ ਨੇ ਜੋ ਦਿਲ

ਆਪੋ ਆਪਣੇ ਰਾਹ ਚੰਗੇ ਨੇ
ਆਪੋ-ਆਪਣੇ ਸਾਂਹ ਚੰਗੇ ਨੇ
ਜੋ ਦਿਲ ਕਰਦਾ ਮਰਜ਼ੀ ਤੇਰੀ
ਸੱਜਣ ਬੇਪਰਵਾਹ ਚੰਗੇ ਨੇ
ਇਸ਼ਕ ਦੇ ਕੱਚੇ ਰਾਹਾਂ ਉੱਤੇ
ਦਰਦਾਂ ਲੱਦੇ ਘਾਹ ਚੰਗੇ ਨੇ
ਇੱਕ ਸ਼ਾਇਰ ਨੂੰ ਦਰਦ ਚੰਗੇ ਨੇ
ਜਿਉਂ ਦੋਸ਼ੀ ਨੂੰ ਫਾਹ ਚੰਗੇ ਨੇ
ਤੂੰ ਆਪਣੇ ਰਾਹਾਂ ਤੇ ਖੁਸ਼ ਰਹਿ
ਕਿਉਂਕਿ ਆਪੋ ਆਪਣੇ ਰਾਹ ਚੰਗੇ ਨੇ
✍🏻ਮਾਹੀ ਸ਼ਾਇਰ (ਮਾਫ਼ੀ)
 💞 #mahishayer #befikrehaani #besumarishq #bedarad #anjanmihobat
ਆਪੋ ਆਪਣੇ ਰਾਹ ਚੰਗੇ ਨੇ
ਆਪੋ-ਆਪਣੇ ਸਾਂਹ ਚੰਗੇ ਨੇ
ਜੋ ਦਿਲ ਕਰਦਾ ਮਰਜ਼ੀ ਤੇਰੀ
ਸੱਜਣ ਬੇਪਰਵਾਹ ਚੰਗੇ ਨੇ
ਇਸ਼ਕ ਦੇ ਕੱਚੇ ਰਾਹਾਂ ਉੱਤੇ
ਦਰਦਾਂ ਲੱਦੇ ਘਾਹ ਚੰਗੇ ਨੇ
ਇੱਕ ਸ਼ਾਇਰ ਨੂੰ ਦਰਦ ਚੰਗੇ ਨੇ
ਜਿਉਂ ਦੋਸ਼ੀ ਨੂੰ ਫਾਹ ਚੰਗੇ ਨੇ
ਤੂੰ ਆਪਣੇ ਰਾਹਾਂ ਤੇ ਖੁਸ਼ ਰਹਿ
ਕਿਉਂਕਿ ਆਪੋ ਆਪਣੇ ਰਾਹ ਚੰਗੇ ਨੇ
✍🏻ਮਾਹੀ ਸ਼ਾਇਰ (ਮਾਫ਼ੀ)
 💞 #mahishayer #befikrehaani #besumarishq #bedarad #anjanmihobat