Nojoto: Largest Storytelling Platform

ਨੀ ਦਿਵਾਲੀਏ , ਕਰਮਾਂ ਵਾਲੀਏ , ਹਰ ਇੱਕ ਦਾ ਘਰ ਰੋਸ਼ਨਾਈਂ ਤੂ

ਨੀ ਦਿਵਾਲੀਏ , ਕਰਮਾਂ ਵਾਲੀਏ ,
ਹਰ ਇੱਕ ਦਾ ਘਰ ਰੋਸ਼ਨਾਈਂ ਤੂੰ ,
ਜੋ ਰੁੱਸੇ ਨੇ ਉਹ ਮੰਨ ਜਾਵਣ ,
ਹਰ ਵਿਛੜੇ ਨੂੰ ਮਿਲਾਈਂ ਤੂੰ,
ਕੋਈ ਢਿੱਡੋਂ ਭੁੱਖਾ ਨਾ ਰਵ੍ਹੇ ,
ਹਰ ਮੂੰਹ ਨਿਵਾਲਾ ਪਾਈਂ ਤੂੰ,
ਜੋ ਰੱਜੇ ਨੇ,  ਬੇਕਦਰੇ ਨੇ,
ਉਹ ਢਿੱਡ ਦੀ ਭੁੱਖ ਨੂੰ ਕੀ ਜਾਨਣ,
ਜੇ ਵਾਕਿਆ ਹੀ ਮਾਂ ਲੱਛਮੀ ਏਂ,
ਭੁੱਖਿਆਂ ਘਰ ਫੇਰਾ ਪਾਈਂ ਤੂੰ,
ਨੀ ਦਿਵਾਲੀਏ , ਕਰਮਾਂ ਵਾਲੀਏ ,
ਹਰ ਇੱਕ ਦਾ ਘਰ ਰੋਸ਼ਨਾਈਂ ਤੂੰ🙏🙏🙏

©Fan Punjabi Culture Da ਨੀ ਦੀਵਾਲੀਏ,
#diwali #special #shyri #deepfelling #fanpunjabicultureda
ਨੀ ਦਿਵਾਲੀਏ , ਕਰਮਾਂ ਵਾਲੀਏ ,
ਹਰ ਇੱਕ ਦਾ ਘਰ ਰੋਸ਼ਨਾਈਂ ਤੂੰ ,
ਜੋ ਰੁੱਸੇ ਨੇ ਉਹ ਮੰਨ ਜਾਵਣ ,
ਹਰ ਵਿਛੜੇ ਨੂੰ ਮਿਲਾਈਂ ਤੂੰ,
ਕੋਈ ਢਿੱਡੋਂ ਭੁੱਖਾ ਨਾ ਰਵ੍ਹੇ ,
ਹਰ ਮੂੰਹ ਨਿਵਾਲਾ ਪਾਈਂ ਤੂੰ,
ਜੋ ਰੱਜੇ ਨੇ,  ਬੇਕਦਰੇ ਨੇ,
ਉਹ ਢਿੱਡ ਦੀ ਭੁੱਖ ਨੂੰ ਕੀ ਜਾਨਣ,
ਜੇ ਵਾਕਿਆ ਹੀ ਮਾਂ ਲੱਛਮੀ ਏਂ,
ਭੁੱਖਿਆਂ ਘਰ ਫੇਰਾ ਪਾਈਂ ਤੂੰ,
ਨੀ ਦਿਵਾਲੀਏ , ਕਰਮਾਂ ਵਾਲੀਏ ,
ਹਰ ਇੱਕ ਦਾ ਘਰ ਰੋਸ਼ਨਾਈਂ ਤੂੰ🙏🙏🙏

©Fan Punjabi Culture Da ਨੀ ਦੀਵਾਲੀਏ,
#diwali #special #shyri #deepfelling #fanpunjabicultureda