ਕੱਲੇ ਰਹਿਣਾ ਸਿਖਲੀ ਜਿੰਦਗੀ ਮੇਰੇ ਨਾਲ ਤਾਂ ਤੂੰ ਬਹੁਤ ਦੁਖੀ ਸੀ ਹੁਣ ਭਾਵੇਂ ਤੈਨੂੰ ਅਸੀਂ ਲੱਗਦੇ ਮਾੜੇ ਪਰ ਆਉਣ ਵਾਲੇ ਟਾਈਮ ਵਿਚ ਸਟੇਜਾਂ ਉਤੇ ਖੜ੍ਹਾ ਵੇਖਿਆ ਕਰੇਗੀ -Guri cheema ✍️ follow for more romantic sad and attitude shayari je vdia laggia ta like jrur krdeo 😘😘