Nojoto: Largest Storytelling Platform

ਮੈ ਮੈ ਸਾਰੀ ਰਾਤ ਸੋਂਦੀ ਨੀ ਉਹ ਕਹਿੰਦਾ ਮੇਰੇ ਪਿੱਛੇ #suma

ਮੈ ਮੈ ਸਾਰੀ ਰਾਤ ਸੋਂਦੀ ਨੀ
ਉਹ ਕਹਿੰਦਾ ਮੇਰੇ ਪਿੱਛੇ
#suman#  ਤੂੰ ਰੋਂਦੀ ਨੀ,

ਮੈ ਕੱਲੀ ਬੈਠੀ ਤੇਰੇ ਨਾਲ ਗੱਲਾਂ ਕਰਾ
ਉਹ ਕਹਿੰਦਾ ਮੈਨੂੰ ਹੁਣ
#suman# ਤੂੰ ਬੁਲਾਂਦੀ ਨੀ,

ਮੈ ਗਲ ਨਾਲ ਲਾ ਰੱਖੀ ਆ ਗਾਨੀ
ਉਹ ਕਹਿੰਦਾ ਮੇਰੀ ਦਿੱਤੀ ਨਿਸ਼ਾਨੀ
#suman# ਹੁਣ ਤੂੰ ਪਾਂਦੀ ਨੀ,

ਮੈ ਅੱਖਾਂ ਬੰਦ ਕਰ ਕੇ ਹੀ 
ਕਰ ਲਮਾ ਦੀਦਾਰ ਓਹਦਾ 
ਉਹ ਕਹਿੰਦਾ ਮੈਨੂੰ ਦੇਖਣ 
#suman# ਤੂੰ ਛੱਤ ਤੇ ਆਂਦੀ ਨੀ,
ਮੈ ਮੈ ਸਾਰੀ ਰਾਤ ਸੋਂਦੀ ਨੀ
ਉਹ ਕਹਿੰਦਾ ਮੇਰੇ ਪਿੱਛੇ
#suman#  ਤੂੰ ਰੋਂਦੀ ਨੀ,

ਮੈ ਕੱਲੀ ਬੈਠੀ ਤੇਰੇ ਨਾਲ ਗੱਲਾਂ ਕਰਾ
ਉਹ ਕਹਿੰਦਾ ਮੈਨੂੰ ਹੁਣ
#suman# ਤੂੰ ਬੁਲਾਂਦੀ ਨੀ,

ਮੈ ਗਲ ਨਾਲ ਲਾ ਰੱਖੀ ਆ ਗਾਨੀ
ਉਹ ਕਹਿੰਦਾ ਮੇਰੀ ਦਿੱਤੀ ਨਿਸ਼ਾਨੀ
#suman# ਹੁਣ ਤੂੰ ਪਾਂਦੀ ਨੀ,

ਮੈ ਅੱਖਾਂ ਬੰਦ ਕਰ ਕੇ ਹੀ 
ਕਰ ਲਮਾ ਦੀਦਾਰ ਓਹਦਾ 
ਉਹ ਕਹਿੰਦਾ ਮੈਨੂੰ ਦੇਖਣ 
#suman# ਤੂੰ ਛੱਤ ਤੇ ਆਂਦੀ ਨੀ,