Nojoto: Largest Storytelling Platform

ੳੁਸ ਸ਼ਹਿਰ ਦੀ ਮੰਗਦਾ ਰਹਿੰਦਾ ਖੈਰ ਮੈ ਜਿਸ ਸ਼ਹਿਰ ਵਿੱਚ ਸੱਜ਼ਣ

ੳੁਸ ਸ਼ਹਿਰ ਦੀ ਮੰਗਦਾ ਰਹਿੰਦਾ ਖੈਰ ਮੈ ਜਿਸ ਸ਼ਹਿਰ ਵਿੱਚ ਸੱਜ਼ਣ ਵੱਸਦਾ ੲੇ,
ੳੁਹਨੂੰ ਵੇਖੇ ਬਿਨਾਂ ਕੱਟਣਾਂ ਪੂਰੇ ਦਿਨ ਨੂੰ ਹੁਣ ਰਿਹਾ ਨਾ ਮੇਰੇ ਵੱਸਦਾ ੲੇ,
ਜਿਸ ਦਿਨ ਹੋਣ ਨਾਂ ਤੇਰੇ ਦਰਸ਼ਨ ੳੁਹ ਦਿਨ ਬੁਰਾ ਹੀ ਹੁੰਦਾ.
ਤੇਰੀ ਗਲੀ ਵਿੱਚ ਜ਼ਦੋ ਪੈਰ ਪੈਣ ਦਿੱਲ ਖੁਸ਼ ਬੜਾ ਹੀ ਹੁੰਦਾ,
ਤੱਕ ਲੈਣ ਜ਼ਦੋ ਤੈਨੂੰ ਮੇਰੇ ਨੈਣ ਦਿੱਲ ਖੁਸ਼ ਬੜਾ ਹੀ ਹੁੰਦਾ,
m.k dil khush bda he hunda

manikalia8885

Mani Kalia

New Creator