Nojoto: Largest Storytelling Platform

ਜੇ ਮਾਹੀਆ ਮੈ ਤੇਰੀ ਇੱਕ ਨੀ ਮੋੜ ਦੀ, ਜੇ ਮਾਹੀਆ ਮੈ ਤੇਰੀ

ਜੇ ਮਾਹੀਆ ਮੈ ਤੇਰੀ ਇੱਕ ਨੀ ਮੋੜ ਦੀ,
 ਜੇ ਮਾਹੀਆ ਮੈ ਤੇਰੀ ਇੱਕ ਨੀ ਮੋੜ ਦੀ,
ਵੇ ਤੂੰ ਕਿਉਂ ਮੋੜ ਦਾ ਢੋਲਾ ਵੇ 
ਤੂੰ  ਰੱਖਦਾ ਪਿਆਰ ਵਿੱਚ......  
ਕਿਉ ਰੱਖਦਾ ਪਿਆਰ ਵਿੱਚ ਅੋਲਾ ਵੇ,
ਕਿਉ ਰੱਖਦਾ ਪਿਆਰ ਵਿੱਚ ਅੋਲਾ ਵੇ।
                          @rajprince #ਟੱਪੇ
ਜੇ ਮਾਹੀਆ ਮੈ ਤੇਰੀ ਇੱਕ ਨੀ ਮੋੜ ਦੀ,
 ਜੇ ਮਾਹੀਆ ਮੈ ਤੇਰੀ ਇੱਕ ਨੀ ਮੋੜ ਦੀ,
ਵੇ ਤੂੰ ਕਿਉਂ ਮੋੜ ਦਾ ਢੋਲਾ ਵੇ 
ਤੂੰ  ਰੱਖਦਾ ਪਿਆਰ ਵਿੱਚ......  
ਕਿਉ ਰੱਖਦਾ ਪਿਆਰ ਵਿੱਚ ਅੋਲਾ ਵੇ,
ਕਿਉ ਰੱਖਦਾ ਪਿਆਰ ਵਿੱਚ ਅੋਲਾ ਵੇ।
                          @rajprince #ਟੱਪੇ
jugraj4501574524143

Jugraj Singh

New Creator

#ਟੱਪੇ