Nojoto: Largest Storytelling Platform

ਚੰਗਾ ਹੀ ਹੋਇਆ ਜੋ ਤੂੰ ਨਜ਼ਰਾਂ ਫੇਰ ਲਿਆ, ਜੇ ਪੜ੍ਹ ਲੈਂਦਾ

ਚੰਗਾ ਹੀ ਹੋਇਆ ਜੋ ਤੂੰ ਨਜ਼ਰਾਂ ਫੇਰ ਲਿਆ, 
ਜੇ ਪੜ੍ਹ ਲੈਂਦਾ ਮੇਰੀ ਅੱਖ਼ਾਂ ਦੀ ਸਚਾਈ ਨੂੰ , 
ਤੇ ਨਫ਼ਰਤ ਤੈਨੂੰ ਮੇਰੇ ਤੋਂ ਨਹੀਂ ਆਪਣੇ ਆਪ ਤੋਂ ਹੀ ਹੋਣੀਂ ਸੀ ।
ਆਰ k ਬੀ 😘 #love #life #pyar #dosti #relationship #punjabi #punjabipoet #punjabilover #punjabishayari #punjabikavita #poet #poetlover #nojotopoet #nojotopoetry

ravneetkaur8441

Ravneet kaur

Growing Creator