ਜਿੰਦਗੀ ਦੀ ਕਿਤਾਬ ਹਜੇ ਖਾਲੀ ਹੈ ਮੇਰੀ ਲਿਖਿਆ ਜੋ ਹੁਣ ਤਕ ਪੇਜ ਖਰਾਬ ਹੁੰਦਾ ਜੋ ਤੇਰੇ ਲਈ ਕਿੱਤਾ time ਖਰਾਬ ਹੁਣ ਤਕ ਖਿਆਲ ਚ ਮੇਰੇ ਤੂੰ ਛੱਡਗੀ ਸੀ ਠੋਕਰ ਮਾਰਗੀ ਸੀ ਵਖਤ ਖਰਾਬ ਸਮਝ ਕੇ ਦੇਖ ਤੇਰਾ ਪਿਆਰ ਬੰਗਿਆਂ ਨਵਾਬ ਵਖਤ ਨੂੰ ਸਹੀ ਕਰ ਕੇ ਜਿੰਦਗੀ