ਚੇਹਰਾ ਉਦਾਸ ਏ ਪਰ ਉਹਦੇ ਜਾਣ ਦਾ ਗੰਮ ਨਹੀਂ, ਅੱਖਾਂ ਚ ਦਰਦ ਏ ਪਰ ਅੱਖਾਂ ਨੰਮ ਨਹੀਂ, ਉਹ ਚੁੱਪ ਹੈ ਉਹਦੀ ਵੀ ਕੋਈ ਮਜ਼ਬੂਰੀ ਹੋਉ, ਇਹ ਹਕੀਕਤ ਹੈ ਜਨਾਬ ਕੋਈ ਭਰਮ ਨਹੀਂ । ਸੈਮ ਸੁੱਕੜ #mazboor #alonesoul