ਇਸ ਦੁਨੀਆ ਦੇ ਵਿੱਚ ਮੈਨੂੰ ਕੱਲਾ ਛੱਡ ਗਿਆ ਖਾ ਕੇ ਕਸਮਾਂ ਖ਼ੁਦਾ ਦੀਆ ਉਹ ਪਾਸਾ ਵੱਟ ਗਿਆ ਦਿੱਲ ਟੁੱਟ ਜਾਂਦੇ ਮਰਦੇ ਨੀ ਕਾਣ ਰਹਿੰਦਾਂ ਐ ਖ਼ੌਰੇ ਅੱਜ ਵੀ ਪਤਾ ਨੀ ਮੇਰਾ ਲਗਦਾ ਐ ਕੀ ਮੈਨੂੰ ਅੱਜ ਵੀ ਉਵੇਂ ਹੀ ਓਹਤੇ ਮਾਣ ਰਹਿੰਦਾ ਐ ©Aman jassal #WritingForYou #sartaj #SAD #Dil #Nojoto #gharuan #Hamsfar #jindgi #Punjabi