Nojoto: Largest Storytelling Platform

ਚੇਹਰਿਆਂ ਤੇ ਹਾਸੇ ਅਸੀਂ ਬਣ ਗਏ ਤਮਾਸ਼ੇ ਦਿਲਦਾਰ ਨੇ ਪਏ ਗਵਾਚ

ਚੇਹਰਿਆਂ ਤੇ ਹਾਸੇ
ਅਸੀਂ ਬਣ ਗਏ ਤਮਾਸ਼ੇ
ਦਿਲਦਾਰ ਨੇ ਪਏ ਗਵਾਚੇ
ਬਚ ਗਏ ਪੱਲੇ ਦਿਲਾਸੇ
ਜੋ ਖੁਦ ਨੂੰ ਖੁਦ ਹੀ ਦੇ ਲਈਦੇ

ਖੁਰੀ ਜਾਂਦੀ ਏ ਜਾਨ ਮੇਰੀ
ਪੱਟ ਸੁੱਟਤੀ ਇਸ਼ਕੇ ਸ਼ਾਨ ਮੇਰੀ
ਜਿੰਦੇ ਜੀ ਜਿੰਦ ਸ਼ਮਸ਼ਾਨ ਮੇਰੀ
ਹਾਲਤ ਕਿਵੇਂ ਕਰਾ ਬਿਆਨ ਮੇਰੀ
ਤਸੀਹੇ ਖੁਦ ਹੀ ਹੁਣ ਸਹਿ ਲਈਦੇ
✍️MaHi✍️ #quotes  Rishi Joshi
ਚੇਹਰਿਆਂ ਤੇ ਹਾਸੇ
ਅਸੀਂ ਬਣ ਗਏ ਤਮਾਸ਼ੇ
ਦਿਲਦਾਰ ਨੇ ਪਏ ਗਵਾਚੇ
ਬਚ ਗਏ ਪੱਲੇ ਦਿਲਾਸੇ
ਜੋ ਖੁਦ ਨੂੰ ਖੁਦ ਹੀ ਦੇ ਲਈਦੇ

ਖੁਰੀ ਜਾਂਦੀ ਏ ਜਾਨ ਮੇਰੀ
ਪੱਟ ਸੁੱਟਤੀ ਇਸ਼ਕੇ ਸ਼ਾਨ ਮੇਰੀ
ਜਿੰਦੇ ਜੀ ਜਿੰਦ ਸ਼ਮਸ਼ਾਨ ਮੇਰੀ
ਹਾਲਤ ਕਿਵੇਂ ਕਰਾ ਬਿਆਨ ਮੇਰੀ
ਤਸੀਹੇ ਖੁਦ ਹੀ ਹੁਣ ਸਹਿ ਲਈਦੇ
✍️MaHi✍️ #quotes  Rishi Joshi