Nojoto: Largest Storytelling Platform

ਸਾਰੇ ਸੁਪਨੇ ਇੱਕ ਦੂਜੇ ਨਾਲ ਹੀ ਵੇਖਦੇ ਹਾਂ, ਇੱਕ ਦੂਜੇ ਦੀ

ਸਾਰੇ ਸੁਪਨੇ ਇੱਕ ਦੂਜੇ ਨਾਲ ਹੀ ਵੇਖਦੇ ਹਾਂ,
ਇੱਕ ਦੂਜੇ ਦੀ ਫ਼ਿਕਰ ਕਰਦੇ ਹਾਂ।
ਕਿੰਨੇ ਹੀ ਰਿਸ਼ਤੇ ਨੇ ਸਾਡੇ ਇੱਕ ਰਿਸ਼ਤੇ ਵਿੱਚ ਵੀ,
ਇਸ ਲਈ ਅਸੀਂ ਦੋਵੇਂ ਪਤੀ ਪਤਨੀ ਸਿਰਫ਼ ਇੱਕ ਦੂਜੇ ਦੇ ਬਣ ਕੇ ਰਹਿੰਦੇ ਹਾਂ।
✍️ ਕਮਲ #husbandwifequotes
ਸਾਰੇ ਸੁਪਨੇ ਇੱਕ ਦੂਜੇ ਨਾਲ ਹੀ ਵੇਖਦੇ ਹਾਂ,
ਇੱਕ ਦੂਜੇ ਦੀ ਫ਼ਿਕਰ ਕਰਦੇ ਹਾਂ।
ਕਿੰਨੇ ਹੀ ਰਿਸ਼ਤੇ ਨੇ ਸਾਡੇ ਇੱਕ ਰਿਸ਼ਤੇ ਵਿੱਚ ਵੀ,
ਇਸ ਲਈ ਅਸੀਂ ਦੋਵੇਂ ਪਤੀ ਪਤਨੀ ਸਿਰਫ਼ ਇੱਕ ਦੂਜੇ ਦੇ ਬਣ ਕੇ ਰਹਿੰਦੇ ਹਾਂ।
✍️ ਕਮਲ #husbandwifequotes