Nojoto: Largest Storytelling Platform

ਜਿਸ ਰਾਹ ਵਿਚੋਂ ਮਿਟੀ ਦੀ ਮਹਕ ਆਵੇ ਜਿਸ ਰਾਹ ਤੇ ਹਰ ਕੋਈ ਆਣ

ਜਿਸ ਰਾਹ ਵਿਚੋਂ ਮਿਟੀ ਦੀ ਮਹਕ ਆਵੇ
ਜਿਸ ਰਾਹ ਤੇ ਹਰ ਕੋਈ ਆਣਾ ਚਾਹਵੇ
ਉਹ ਰਾਹ ਸੀਧਾ ਜੰਨਤ ਦੇ ਰਾਹ ਵਰਗਾ
ਕੋਈ ਹੋਣਾ ਨਹੀਂ ਰਾਹ ਉਸ ਰਾਹ ਵਰਗਾ
ਉਹ ਰਾਹ ਤੇ ਮਿਲ ਦੇ ਸਬ ਪਾਕ ਜੇ ਲੋਕ
ਮੂੰਹ ਤੋਂ ਸੋਹਣੇ ਤੇ ਦਿਲ ਦੇ ਸਾਫ ਜੇ ਲੋਕ
ਉਸ ਰਾਹ ਤੇ ਤੁਰ ਕੇ ਮੇਰਾ ਮਨ ਖਿਲ ਜਾਂਦਾ ਹੈ
ਬਸ ਓਹੀ ਰਾਹ ਮੇਰੇ ਘਰ ਵੱਲ ਨੂੰ ਜਾਂਦਾ ਹੈ ♥️ #ਘਰ_ਦਾ_ਰਾਹ #ghar_da_rah #napowrimo18_punjabi #yopowrimo18_punjabi #yopowrimo #yourquote #yqbaba #yqdidi