Nojoto: Largest Storytelling Platform

ਤੂੰ ਪਰਾਇਆ ਕਰ ਗਿਆ ਚੰਗਾ ਹੋਇਆ ਤੂੰ ਪਰਾਇਆ ਕਰ ਗਿਐ ਤੈਥੋਂ

ਤੂੰ ਪਰਾਇਆ ਕਰ ਗਿਆ ਚੰਗਾ ਹੋਇਆ ਤੂੰ ਪਰਾਇਆ ਕਰ ਗਿਐ
ਤੈਥੋਂ ਇਹੋ ਹੀ ਮੈਨੂੰ ਆਸ ਸੀ...
ਇਹ ਝੂਠ ਮੂਠ ਦੇ ਵਾਅਦਿਆਂ ਤੋਂ,
ਇਹ ਝੂਠ ਮੂਠ ਦੇ ਦਾਵਿਆ ਤੋਂ,
ਤੇਰੇ ਨਿੱਤ ਨਵੇਂ ਲਾਰਿਆਂ ਤੋਂ,
ਤੇਰੇ ਦਿੱਤੇ ਹੰਝੂ ਖਾਰਿਆਂ ਤੋਂ,
ਮਨ ਮੇਰਾ ਵੀ ਭਰ ਗਿਐ..
ਚੰਗਾ ਹੋਇਆ ਤੂੰ ਪਰਾਇਆ 
ਕਰ ਗਿਐ... ✍ਗੁਰਮੀਤ ਕੌਰ ਮੀਤ 😌😎
ਤੂੰ ਪਰਾਇਆ ਕਰ ਗਿਆ ਚੰਗਾ ਹੋਇਆ ਤੂੰ ਪਰਾਇਆ ਕਰ ਗਿਐ
ਤੈਥੋਂ ਇਹੋ ਹੀ ਮੈਨੂੰ ਆਸ ਸੀ...
ਇਹ ਝੂਠ ਮੂਠ ਦੇ ਵਾਅਦਿਆਂ ਤੋਂ,
ਇਹ ਝੂਠ ਮੂਠ ਦੇ ਦਾਵਿਆ ਤੋਂ,
ਤੇਰੇ ਨਿੱਤ ਨਵੇਂ ਲਾਰਿਆਂ ਤੋਂ,
ਤੇਰੇ ਦਿੱਤੇ ਹੰਝੂ ਖਾਰਿਆਂ ਤੋਂ,
ਮਨ ਮੇਰਾ ਵੀ ਭਰ ਗਿਐ..
ਚੰਗਾ ਹੋਇਆ ਤੂੰ ਪਰਾਇਆ 
ਕਰ ਗਿਐ... ✍ਗੁਰਮੀਤ ਕੌਰ ਮੀਤ 😌😎

😌😎