Nojoto: Largest Storytelling Platform

ਮੇਰੇ ਦੇਸ਼ ਦੇ ਰਹਿਬਰੋ, ਕੁੱਝ ਤਾਂ ਰਹਿਮ ਕਰੋ, ਸਾਡੇ ਹੱਕ ਮਾ

ਮੇਰੇ ਦੇਸ਼ ਦੇ ਰਹਿਬਰੋ,
ਕੁੱਝ ਤਾਂ ਰਹਿਮ ਕਰੋ,
ਸਾਡੇ ਹੱਕ ਮਾਰਨ ਵਾਲੇ 
ਨਾ ਫਰਮਾਨ ਜਾਰੀ ਕਰੋ...
!!"Full read in caption"!!
Guru virk ✍©️ ਮੇਰੇ ਦੇਸ਼ ਦੇ ਰਹਿਬਰੋ,
ਕੁੱਝ ਤਾਂ ਰਹਿਮ ਕਰੋ,
ਸਾਡੇ ਹੱਕ ਮਾਰਨ ਵਾਲੇ 
ਨਾ ਫਰਮਾਨ ਜਾਰੀ ਕਰੋ,
ਸਭਣਾ ਦਾ ਢਿੱਡ ਭਰ ਕੇ 
ਅੰਨਦਾਤਾ ਆਪ ਭੁੱਖਾ ਸੌਂ 
ਗਿਆ,
ਇੱਕ ਟਕ ਦੇਖੇ ਰੱਸੀ ਵੱਲ ਨੂੰ,
ਮੇਰੇ ਦੇਸ਼ ਦੇ ਰਹਿਬਰੋ,
ਕੁੱਝ ਤਾਂ ਰਹਿਮ ਕਰੋ,
ਸਾਡੇ ਹੱਕ ਮਾਰਨ ਵਾਲੇ 
ਨਾ ਫਰਮਾਨ ਜਾਰੀ ਕਰੋ...
!!"Full read in caption"!!
Guru virk ✍©️ ਮੇਰੇ ਦੇਸ਼ ਦੇ ਰਹਿਬਰੋ,
ਕੁੱਝ ਤਾਂ ਰਹਿਮ ਕਰੋ,
ਸਾਡੇ ਹੱਕ ਮਾਰਨ ਵਾਲੇ 
ਨਾ ਫਰਮਾਨ ਜਾਰੀ ਕਰੋ,
ਸਭਣਾ ਦਾ ਢਿੱਡ ਭਰ ਕੇ 
ਅੰਨਦਾਤਾ ਆਪ ਭੁੱਖਾ ਸੌਂ 
ਗਿਆ,
ਇੱਕ ਟਕ ਦੇਖੇ ਰੱਸੀ ਵੱਲ ਨੂੰ,
guruvirk4012

Guruvirk

New Creator