ਸਮਾਂ ਆਪਣੀ ਚਾਲ ਚੱਲੇਗਾ ਮੇਰੀ ਥਾਂ ਕੋਈ ਹੋਰ ਲੈ ਚੁੱਕਿਆ ਤੇਰੀ ਥਾਂ ਕੋਈ ਹੋਰ ਲੈ ਲਵੇਗੀ ਪਰ ਯਾਦ ਰਹੇਗੀ ਹਮੇਸ਼ਾ ਕੁਝ ਤਾਂ ਸੀ ਆਪਣੇ ਵਿਚਕਾਰ.. ( ਤੇਰਾ ਦੀਪ ਸੰਧੂ )