ਹਰ ਬਦਦੁਆ ਦਿਲ ਦੀ, ਉਸ ਪਾਰ ਜਾਂਦੀ ਆ, ਹਰ ਲੋੜ ਦੇ ਅੱਗੇ, ਖਾਹਿਸ਼ ਹਾਰ ਜਾਂਦੀ ਆ, ਵੈਸੇ ਤਾਂ ,ਸਾਹ ਰੁਕਣੇ ਨੂੰ ਸਭ ਮੌਤ ਕਹਿੰਦੇ ਨੇ, ਕਦੇ ਤਾਂ ਮੌਤ ਤੋਂ ਪਹਿਲਾਂ , ਜ਼ਿੰਦਗੀ ਹਾਰ ਜਾਂਦੀ ਆ, ©sonam kallar #ਨੋਜੋਟੋਪੰਜਾਬੀ #ਪਿਆਰ💞 #ਜਿੰਦਗੀ #ਮੈਂ ਤੇ ਤੂੰ Aman Tiwari Rashid Yusuf Zai Suraj Ratnam Tanveer Mattu Arun