Nojoto: Largest Storytelling Platform

ਬਣਾ ਕੋਈ ਦਵਾਈ ਬਾਬਾ ਕਰੋਨਾ ਤੋਂ ਬਚ ਜਾਈਏ ਪੁੱਠੇ ਸਿੱਧੇ ਹੋ

ਬਣਾ ਕੋਈ ਦਵਾਈ ਬਾਬਾ ਕਰੋਨਾ ਤੋਂ ਬਚ ਜਾਈਏ
ਪੁੱਠੇ ਸਿੱਧੇ ਹੋ ਕੇ ਆਪਣਾ ਆਪ ਬਚਾਈਂ ਏ
ਭੇਜ ਆਪਣੇ ਵਗਿਆਨੀਆਂ ਨੂੰ ਕੋਈ ਲੱਭਣ ਜੜੀ ਬੂਟੀ
ਤੂੰ ਕਿੱਥੇ ਲੁਕਿਆ ਬੈਠਾ ਕਰ ਆ ਕੇ ਡਿਊਟੀ
ਤੇਰੀ ਪੰਤਾਜਲੀ ਨਾਲ ਮੈਂ ਸੁਣਿਆਂ ਕਈ ਸ਼ਰਧਾਲੂ ਤਰਗੇ
ਪਹਿਲਾਂ ਅਮਰੀਕਾ ਵਿਚ ਦਵਾਈ ਭੇਜੀ ਓਥੇ ਕਾਫੀ ਮਰ ਗਏ
ਜੇ ਤੇਰੀ ਜੋਗਾ ਨਾਲ ਉਮਰ ਹੈ ਵੱਧਦੀ ਤਾ ਅਸੀਂ ਵੀ ਛੱਡ ਦੀਏ ਡੋਡੇ
ਪਰ ਤੂੰ ਤਾਂ ਆਪ  ਡਾਕਟਰਾਂ ਤੋਂ ਵੱਧਲਾਉਂਦਾ ਫਿਰਦਾ ਗੋਡੇ 
ਵੀਰੂ✍️ #pakhandi