ਜਿੰਦਗੀ ਚ ਪਹਿਲੀ ਵਾਰ ਅੱਜ ਏਹੋ ਜਿਹਾ ਸਾਲ ਆਇਆ ਏ ਨਿਕਲੇ ਕਮਾਈਆਂ ਕਰਨ ਨੂੰ ਅਸੀਂ,ਆਕੇ ਬਾਹਰ ਡੇਰਾ, ਲਾਇਆ ਏ। ਅੱਜ ਆਇਆ ਤਿਉਹਾਰ ਰੱਖੜੀ ਦਾ ਮੇਰੀ ਭੈਣ ਨੇਂ ਫੋਨ, ਲਗਾਇਆ ਏ। ਵੀਰੇ ਘਰ ਤੂੰ ਆਉਣਾ ਨਹੀਂ ਵੇਖ ਰੱਖੜੀ ਦਾ ਤਿਉਹਾਰ, ਆਇਆ ਏ। ਕਦੇ ਗੁਟ ਸਜਾਉਂਦੇ ਸੀ ਰੰਗ ਬਰੰਗੇ,ਅੱਜ ਖ਼ਾਲੀ ਕੁਝ ਨਾਂ, ਪਾਇਆ ਏ। ਜੇਹੜੀ ਭੈਣ ਬਣਦੀ ਸੀ ਮੇਰੇ ਗੁਟ ਤੇ ਰੱਖੜੀ, ਔ ਗੁਟ ਨਾਂ ਔਨੂੰ ਮਿਲ ਪਾਇਆ ਏ। ©Sk Khakhar #njotowriter #Rakhi