Nojoto: Largest Storytelling Platform

ਨਸ਼ਾ ਜਦੋਂ ਸੀਨੇ ਵਿੱਚ ਖੂਬ ਜਾਣ ਨਸਿਆ ਦੇ ਤੀਰ , ਫਿਰ ਸਟੀ

ਨਸ਼ਾ   ਜਦੋਂ ਸੀਨੇ ਵਿੱਚ ਖੂਬ ਜਾਣ ਨਸਿਆ ਦੇ ਤੀਰ ,
ਫਿਰ ਸਟੀਲ ਦੇ ਗਿਲਾਸ ਵਾਂਗੂੰ ਖੜਕੇ ਸਰੀਰ,
ਪੈਂਦਾ ਨਸ਼ੇ ਵਿਚ ਓਹੀ ਜਿਨੂੰ ਅਕਲਾਂ ਦੀ ਘਾਟ,
ਜਦੋਂ ਮਿਲਦਾ ਨਹੀਂ ਨਸ਼ਾ ਪੈਂਦਾ ਝੋਟੇ ਵਾਂਗੂੰ  ਡਾਟ,
ਪਤਾ ਸਾਰਿਆਂ ਨੂੰ ਨਸ਼ਾ ਗਾਲ ਦਿੰਦਾ ਇਹ ਸਰੀਰ,
ਐਵੇਂ ਫੁਕਰਪੁਣੇ ਚ ਲੱਗ ਜਾਂਦੀ ਆ ਮੰਡੀਰ,
ਰੋਟੀ ਟੁੱਕ ਖਾਦੇ ਬਿਨਾਂ ਕੁੱਝ ਸਮਾਂ ਲੰਘ ਜੂ,
ਨਸ਼ੇ ਬਿਨਾਂ ਨਹੀਓ ਇਕ ਪਲ ਲੰਗਦਾ,
ਅਮਰੀਕ ਖੋਸਿਆ ਓਏ ਨਸ਼ਾ ਚੰਦਰੀ ਆ ਚੀਜ ਬੰਦਾ ਮਾਰਿਆ ਪਿਆ ਵੀ ਸਿਵੇ ਵਿੱਚ ਮੰਗਦਾ ,
ਅਮਰੀਕ ਖੋਸੇਆ ਓਏ ਨਸ਼ਾ ਚੰਦਰੀ ਆ ਚੀਜ ਬੰਦਾ ਮਾਰਿਆ ਪਿਆ ਵੀ ਸਿਵੇ ਵਿੱਚ ਮੰਗਦਾ.... #ਨਸ਼ਾ

#ਨਸ਼ਾ #ਵਯੰਗ