ਧਰਮਾ ਪਿੱਛੇ ਲੋਕ ਲੜ ਜਾਂਦੇ ਸਵਾਰਥ ਆਵਦੇ ਕਰਕੇ ਇਹ ਭੁੱਲ ਜਾਂਦੇ ਕਦੋਂ ਏਨਾ ਨੂੰ ਮੱਤ ਆਣੀ ਹੈ ਜੌ ਗੀਤਾ ਹੈ ਓਹੀ ਗੁਰਬਾਣੀ ਹੈ ਸੁਣ ਕੇ ਕੋਈ ਨਹੀਂ ਰਾਜ਼ੀ ਸਭ ਨੇ ਆਵਦੀ ਗੱਲ ਮਨਵਾਨੀ ਹੈ ਭਾਵੇਂ ਪੰਡਿਤ ਹੈ ਭਾਵੇਂ ਕਾਜ਼ੀ ਗੱਲ ਇਕੋ ਹੀ ਹੈ ਬਸ ਅਲਗ ਜ਼ੁਬਾਨੀ ਹੈ।। -- chetan dhrma pichee nhi ladi da 😇😇 #vichar #politics #writer #dildigal #society #beginner #urs_chetan_ #shayri #kavita #follow