Nojoto: Largest Storytelling Platform

ਫਰਜ ਨੂੰ ਅਹਿਸਾਨ ਸੱਮਝਦੇ ਨੇ ਲੋਗ ਹਵਾ ਦੇ ਝੋਂਕੇ ਨੂੰ ਤੂਫਾ

ਫਰਜ ਨੂੰ ਅਹਿਸਾਨ ਸੱਮਝਦੇ ਨੇ ਲੋਗ
ਹਵਾ ਦੇ ਝੋਂਕੇ ਨੂੰ ਤੂਫਾਨ ਸੱਮਝਦੇ ਨੇ ਲੋਗ
ਸੱਚੇ ਨੂੰ ਸ਼ੈਂਕੀ ਟਿੱਚ ਵੀ ਨਹੀਂ ਜਾਣਦੇ ਲੋਗ
ਝੂਠੇ ਨੂੰ ਮਹਾਨ ਸੱਮਝਦੇ ਨੇ ਲੋਗ
ਚਾਰ ਗੱਲਾਂ ਕਰਕੇ ਜਾਣ ਸੱਮਝਦੇ ਨੇ ਲੋਗ
ਮਾਂ ਬਾਪ ਨੂੰ ਤਾਂ ਅੱਜਕਲ ਸਮਾਨ ਸਮਝਦੇ ਨੇ ਲੋਗ
ਮੱਤ ਏਨੀ ਜ਼ਿਆਦਾ ਮਾਰੀ ਗਈ ਹੈ ਸਬ ਦੀ
ਬਲਾਤਕਾਰੀਆਂ ਨੂੰ ਭਗਵਾਨ ਸੱਮਝਦੇ ਨੇ ਲੋਗ। Banda aap badleya
Te kehnda zamaana badal gya

#yqdidi #yqbaba #yqpaaji #punjabi #punjabipoetry #punjabi #punjabipoetry #punjabiquote