Nojoto: Largest Storytelling Platform

ਆਪਣੀ ਪਸੰਦ ਨੂੰ ਆਪਣਾ ਬਣਾ ਨਈਂ ਸਕਿਆ ਮੈਨੂੰ ਚਾਹੁਣ ਵਾਲੀ ਦ

ਆਪਣੀ ਪਸੰਦ ਨੂੰ ਆਪਣਾ ਬਣਾ ਨਈਂ ਸਕਿਆ
ਮੈਨੂੰ ਚਾਹੁਣ ਵਾਲੀ ਦਾ ਵੀ ਮੈ ਹੋ ਨੀ ਪਾਇਆ
ਜਵਾਨੀ ਵਿਚ ਲੱਗੇ ਜੋ ਦਾਗ਼ ਮੇਰੇ ਕਿਰਦਾਰ ਤੇ
ਭੰਮੇ ਅੱਜ ਤੱਕ ਵੀ ਓਹਨਾ ਨੂੰ ਮੈ ਧੋ ਨੀ ਪਾਇਆ
ਝੂਠੇ ਲੋਕਾਂ ਤੇ ਵਿਖਾਵਿਆਂ ਵਿੱਚ ਕੱਡਲੀ ਜਵਾਨੀ
ਸੱਚ ਤੇ ਹਕੀਕਤਾਂ ਨੂੰ ਕਦੇ ਮੈ ਛੋਹ ਨੀ ਪਾਇਆ
ਸੂਰਜ ਤਾਂ ਡੁੱਬ ਦਾ ਸੀ ਨਿੱਤ ਨਸ਼ੀਲੀਆਂ ਰਾਤਾਂ ਚ
ਮੈ ਨਸ਼ੇ ਵਿੱਚ ਡੁੱਬ ਕੇ ਵੀ ਰਾਤਾਂ ਨੂੰ ਸੋ ਨੀ ਪਾਇਆ
ਲੋਕੀ ਕਹਿੰਦੇ ਲਿਖਤ ਮੇਰੀ ਚੋ ਮੇਰੀ ਚੀਕ ਸੁਣਦੀ
ਕਿਉ ਕਿ ਮੈ ਕਿਸੇ ਅੱਗੇ ਦਰਦਾਂ ਨੂੰ ਰੋ ਨੀ ਪਾਇਆ.!!





                #ਜ਼ਿੱਦੀ_ਲਿਖਾਰੀ✍️ #ZIDDI_LIKHAARI✍🏻 

#meltingdown
ਆਪਣੀ ਪਸੰਦ ਨੂੰ ਆਪਣਾ ਬਣਾ ਨਈਂ ਸਕਿਆ
ਮੈਨੂੰ ਚਾਹੁਣ ਵਾਲੀ ਦਾ ਵੀ ਮੈ ਹੋ ਨੀ ਪਾਇਆ
ਜਵਾਨੀ ਵਿਚ ਲੱਗੇ ਜੋ ਦਾਗ਼ ਮੇਰੇ ਕਿਰਦਾਰ ਤੇ
ਭੰਮੇ ਅੱਜ ਤੱਕ ਵੀ ਓਹਨਾ ਨੂੰ ਮੈ ਧੋ ਨੀ ਪਾਇਆ
ਝੂਠੇ ਲੋਕਾਂ ਤੇ ਵਿਖਾਵਿਆਂ ਵਿੱਚ ਕੱਡਲੀ ਜਵਾਨੀ
ਸੱਚ ਤੇ ਹਕੀਕਤਾਂ ਨੂੰ ਕਦੇ ਮੈ ਛੋਹ ਨੀ ਪਾਇਆ
ਸੂਰਜ ਤਾਂ ਡੁੱਬ ਦਾ ਸੀ ਨਿੱਤ ਨਸ਼ੀਲੀਆਂ ਰਾਤਾਂ ਚ
ਮੈ ਨਸ਼ੇ ਵਿੱਚ ਡੁੱਬ ਕੇ ਵੀ ਰਾਤਾਂ ਨੂੰ ਸੋ ਨੀ ਪਾਇਆ
ਲੋਕੀ ਕਹਿੰਦੇ ਲਿਖਤ ਮੇਰੀ ਚੋ ਮੇਰੀ ਚੀਕ ਸੁਣਦੀ
ਕਿਉ ਕਿ ਮੈ ਕਿਸੇ ਅੱਗੇ ਦਰਦਾਂ ਨੂੰ ਰੋ ਨੀ ਪਾਇਆ.!!





                #ਜ਼ਿੱਦੀ_ਲਿਖਾਰੀ✍️ #ZIDDI_LIKHAARI✍🏻 

#meltingdown