Nojoto: Largest Storytelling Platform

ਛੱਡੋ ਚੰਗੇ ਮਾੜੇ ਸਾਰੇ ਹੀ ਵਿਚਾਰ ਮਿੱਤਰੋ, ਆਉ ਗੱਲ ਕੰਮ ਦ

ਛੱਡੋ ਚੰਗੇ ਮਾੜੇ ਸਾਰੇ ਹੀ ਵਿਚਾਰ ਮਿੱਤਰੋ, 
ਆਉ ਗੱਲ ਕੰਮ ਦੀ ਦਾ ਕਰੀਏ ਪਰਚਾਰ ਮਿੱਤਰੋ, 

ਲਾਂਭੂ ਲਾਉਣ ਨਿੱਤ ਜੋ ਹਲਾਤਾਂ ਦੀ ਅੱਗ ਨੂੰ, 
ਹੱਥ ਪਾਉਣ ਤਿਲਕ,ਜੰਜੂ,ਟੋਪੀ,ਪੱਗ ਨੂੰ ,
ਕੱਢੋ ਵਾਹਰ ਦੇਸ਼ ਦੇ ਗੱਦਾਰ ਮਿੱਤਰੋ, 
ਆਉ ਗੱਲ ਕੰਮ ਦੀ ਦਾ ਕਰੀਏ ਪਰਚਾਰ ਮਿੱਤਰੋ, 

ਹੱਕ ਦਾ ਉਦੇਸ਼ ਧਰਮਾਂ ਦੇ ਨਾਂ ਤੇ ਟਾਲਤਾ,
ਕਰੋ ਬੇਰੁਜ਼ਗਾਰੀ ਵਿਸ਼ਾ ਸਾਂਝੀਵਾਲਤਾ, 
ਗਰੀਬ ਰਹੇ ਨਾ ਕੋਈ ਘਰ ਪਰਿਵਾਰ ਮਿੱਤਰੋ, 
ਆਉ ਗੱਲ ਕੰਮ ਦੀ ਦਾ ਕਰੀਏ ਪਰਚਾਰ ਮਿੱਤਰੋ, 

ਖਰਚ ਬੁੱਤਾਂ ਤੇ ਕਰ ਨੇ ਤਰੱਕੀ ਲੱਭਦੇ,
ਸੋਨੇ ਦਿਆਂ ਥਾਲੀਆਂ ਚ ਵਿਦੇਸ਼ੀ ਖਾਣੇ ਫੱਭਦੇ,
ਹਿੱਤ ਲੋਕਾਂ ਦਾ ਨਾ ਸੋਚੇ ਲੋਟੂ ਸਰਕਾਰ ਮਿੱਤਰੋ, 
ਆਉ ਗੱਲ ਕੰਮ ਦੀ ਦਾ ਕਰੀਏ ਪਰਚਾਰ ਮਿੱਤਰੋ, 

ਭੁੱਲ ਜਾਵੋ ਵਿਤਕਰਾ ਜਾਤਾਂ ਪਾਤਾਂ ਦਾ,
ਜਾਇਜ਼ਾ ਕਰੋ ਮਿੱਤਰੋ ਅੱਜ ਦੇ ਹਲਾਤਾਂ ਦਾ,
ਕਹੇ ਅਮਰੂ ਬਣਾਓ ਸਹਿਚਾਰ ਮਿੱਤਰੋ, 
ਆਉ ਗੱਲ ਕੰਮ ਦੀ ਦਾ ਕਰੀਏ ਪਰਚਾਰ ਮਿੱਤਰੋ, #CalmingNature  Jitendra Rathor poonam_singla  Sheetal Buriya Nilesh Samatiya KRISHNA KUMAR KUSHVAHA
ਛੱਡੋ ਚੰਗੇ ਮਾੜੇ ਸਾਰੇ ਹੀ ਵਿਚਾਰ ਮਿੱਤਰੋ, 
ਆਉ ਗੱਲ ਕੰਮ ਦੀ ਦਾ ਕਰੀਏ ਪਰਚਾਰ ਮਿੱਤਰੋ, 

ਲਾਂਭੂ ਲਾਉਣ ਨਿੱਤ ਜੋ ਹਲਾਤਾਂ ਦੀ ਅੱਗ ਨੂੰ, 
ਹੱਥ ਪਾਉਣ ਤਿਲਕ,ਜੰਜੂ,ਟੋਪੀ,ਪੱਗ ਨੂੰ ,
ਕੱਢੋ ਵਾਹਰ ਦੇਸ਼ ਦੇ ਗੱਦਾਰ ਮਿੱਤਰੋ, 
ਆਉ ਗੱਲ ਕੰਮ ਦੀ ਦਾ ਕਰੀਏ ਪਰਚਾਰ ਮਿੱਤਰੋ, 

ਹੱਕ ਦਾ ਉਦੇਸ਼ ਧਰਮਾਂ ਦੇ ਨਾਂ ਤੇ ਟਾਲਤਾ,
ਕਰੋ ਬੇਰੁਜ਼ਗਾਰੀ ਵਿਸ਼ਾ ਸਾਂਝੀਵਾਲਤਾ, 
ਗਰੀਬ ਰਹੇ ਨਾ ਕੋਈ ਘਰ ਪਰਿਵਾਰ ਮਿੱਤਰੋ, 
ਆਉ ਗੱਲ ਕੰਮ ਦੀ ਦਾ ਕਰੀਏ ਪਰਚਾਰ ਮਿੱਤਰੋ, 

ਖਰਚ ਬੁੱਤਾਂ ਤੇ ਕਰ ਨੇ ਤਰੱਕੀ ਲੱਭਦੇ,
ਸੋਨੇ ਦਿਆਂ ਥਾਲੀਆਂ ਚ ਵਿਦੇਸ਼ੀ ਖਾਣੇ ਫੱਭਦੇ,
ਹਿੱਤ ਲੋਕਾਂ ਦਾ ਨਾ ਸੋਚੇ ਲੋਟੂ ਸਰਕਾਰ ਮਿੱਤਰੋ, 
ਆਉ ਗੱਲ ਕੰਮ ਦੀ ਦਾ ਕਰੀਏ ਪਰਚਾਰ ਮਿੱਤਰੋ, 

ਭੁੱਲ ਜਾਵੋ ਵਿਤਕਰਾ ਜਾਤਾਂ ਪਾਤਾਂ ਦਾ,
ਜਾਇਜ਼ਾ ਕਰੋ ਮਿੱਤਰੋ ਅੱਜ ਦੇ ਹਲਾਤਾਂ ਦਾ,
ਕਹੇ ਅਮਰੂ ਬਣਾਓ ਸਹਿਚਾਰ ਮਿੱਤਰੋ, 
ਆਉ ਗੱਲ ਕੰਮ ਦੀ ਦਾ ਕਰੀਏ ਪਰਚਾਰ ਮਿੱਤਰੋ, #CalmingNature  Jitendra Rathor poonam_singla  Sheetal Buriya Nilesh Samatiya KRISHNA KUMAR KUSHVAHA