Nojoto: Largest Storytelling Platform

ਬਿਜਲੀ ਬੋਰਡ ਆਲੇਓ ਸਲਾਮ ਆ ਤੁਹਾਂਨੂੰ , ਜਾਨ ਖਤਰੇ ਵਿੱਚ ਪਾ

ਬਿਜਲੀ ਬੋਰਡ ਆਲੇਓ ਸਲਾਮ ਆ ਤੁਹਾਂਨੂੰ ,
ਜਾਨ ਖਤਰੇ ਵਿੱਚ ਪਾਕੇ ਡਿਊਟੀ ਨਿਭਾਉਣੇ ਓਂ।
ਮੀਂਹ ਹੋਵੇ ਚਾਹੇ ਹੋਵੇ ਹਨੇਰੀ,
ਤੁਸੀਂ ਹਰ ਰੋਜ਼ ਡਿਊਟੀ ਤੇ ਆਉਣੇ ਓਂ।
ਲੋਕਾਂ ਦੇ ਘਰਾਂ ਚ ਚਾਨਣਾ ਕਰਨ ਲਈ,
ਆਪਣੀ ਜਾਨ ਵੀ ਦਾਅ ਤੇ ਲਾਉਣੇ ਓਂ।
ਲੋਕਾਂ ਦੇ ਤਿਉਹਾਰਾਂ ਨੂੰ ਵਧੀਆ ਬਣਾਉਣ ਲਈ,
ਤੁਸੀਂ ਤਾਂ ਦੀਵਾਲੀ ਆਲੇ ਦਿਨ ਵੀ ਗਰਿੱਡ ਤੇ ਆਉਣੇ ਓਂ।
ਅਰਸ਼ ਸਿਆਂ ਸਾਰੇ ਹੀ ਸ਼ਾਬਾਸ਼ੀ ਦੇ ਹੱਕਦਾਰ ਨੇ ਇਸ ਦੁੱਖ ਦੀ ਘੜੀ ਦੇ ਵਿੱਚ,
ਪਰ ਬਿਜਲੀ ਆਲੇਓ ਤੁਹਾਡਾ ਬਹੁਤ ਧੰਨਵਾਦ ਏ ਤੁਸੀਂ ਹੀ ਸਭ ਨੂੰ ਚਲਾਉਣੇ ਓਂ।
ਤੁਸੀਂ ਹੀ ਸਭ ਨੂੰ ਚਲਾਉਣੇ ਓਂ। By My Friend Arsh