Nojoto: Largest Storytelling Platform

ਜਿਨ੍ਹੇਂ ਜਨਮ ਦਿਨ ਲੰਘਾਈ ਜਾਂਦੇ ਮੌਤ ਦੇ ਨੇੜੇ ਨੂੰ ਜਾਈ ਜਾ

ਜਿਨ੍ਹੇਂ ਜਨਮ ਦਿਨ ਲੰਘਾਈ ਜਾਂਦੇ
ਮੌਤ ਦੇ ਨੇੜੇ ਨੂੰ ਜਾਈ ਜਾਂਦੇ ਐ
ਕਿੰਨੀ ਨਫ਼ਰਤ ਐ ਲੋਕਾਂ ਨੂੰ ਜ਼ਿਦਗੀ ਨਾਲ਼
ਉਮਰ ਗ਼ਵਾ ਕੇ ਵੀ ਕੈਕ ਕਟਾਈ ਜਾਂਦੇ ਐ
ਮੋਮ ਵਾਗੋਂ ਪਿਘਲ ਜਾਣਾ ਤੂੰ ਵੀ ਇਕ ਦਿਨ
ਅੱਜ ਮੋਮਬੱਤੀਤਆਂ ਪਘਲਾਈ ਜਾਂਦੇ
ਕਿਸੇ ਗ਼ਰੀਬ ਦੀ ਸੇਵਾ ਕਰ ਜੱਸਲਾਂ
ਤਕੜਿਆਂ ਨੂੰ ਤਾ ਹਰ ਇੱਕ ਖਲਾਈ ਜਾਂਦੇ ਐ
ਵਾਰੀ ਇੱਕ ਦਿਨ ਤੇਰੀ ਵੀ ਆਉਣੀ ਐ
ਜਿਕਣ ਲੋਕੀਂ ਜਾਈ ਜਾਂਦੇ ਐ
ਓਹਨਾਂ ਨੇ ਅੱਗੇ ਸੁੱਖ ਭੋਗਣਾਂ ਐ
ਜਿਹੜੇ ਮਹਨਤਾਂ ਵਿੱਚ ਸਰੀਰ
ਘਸਾਈ ਜਾਂਦੇ ਐ
ਇੱਕ ਨਾ ਇੱਕ ਦਿਨ ਪਛਤਾਉਣਗੇ ਉਹ
ਜਿਹੜੇ ਅੱਜ ਐਸ਼ ਉਡਾਈ ਜਾਂਦੇ ਐ
ਮਾੜੇ ਸਮਿਆਂ ਦੀ ਵੀ ਕੋਈ ਹੱਦ ਹੁੰਦੀ ਐ
ਚੰਗੇ ਸਮੇਂ ਵੀ ਇੱਕ ਦਿਨ ਆ ਹੀ  ਜਾਂਦੇ ਐ

©Aman jassal #alone 
#Life 
#ਜਿੰਦਗੀ #gharuan 
#itfaak 
#goodwill 
#Sucess 
#imandari 
#mehant
ਜਿਨ੍ਹੇਂ ਜਨਮ ਦਿਨ ਲੰਘਾਈ ਜਾਂਦੇ
ਮੌਤ ਦੇ ਨੇੜੇ ਨੂੰ ਜਾਈ ਜਾਂਦੇ ਐ
ਕਿੰਨੀ ਨਫ਼ਰਤ ਐ ਲੋਕਾਂ ਨੂੰ ਜ਼ਿਦਗੀ ਨਾਲ਼
ਉਮਰ ਗ਼ਵਾ ਕੇ ਵੀ ਕੈਕ ਕਟਾਈ ਜਾਂਦੇ ਐ
ਮੋਮ ਵਾਗੋਂ ਪਿਘਲ ਜਾਣਾ ਤੂੰ ਵੀ ਇਕ ਦਿਨ
ਅੱਜ ਮੋਮਬੱਤੀਤਆਂ ਪਘਲਾਈ ਜਾਂਦੇ
ਕਿਸੇ ਗ਼ਰੀਬ ਦੀ ਸੇਵਾ ਕਰ ਜੱਸਲਾਂ
ਤਕੜਿਆਂ ਨੂੰ ਤਾ ਹਰ ਇੱਕ ਖਲਾਈ ਜਾਂਦੇ ਐ
ਵਾਰੀ ਇੱਕ ਦਿਨ ਤੇਰੀ ਵੀ ਆਉਣੀ ਐ
ਜਿਕਣ ਲੋਕੀਂ ਜਾਈ ਜਾਂਦੇ ਐ
ਓਹਨਾਂ ਨੇ ਅੱਗੇ ਸੁੱਖ ਭੋਗਣਾਂ ਐ
ਜਿਹੜੇ ਮਹਨਤਾਂ ਵਿੱਚ ਸਰੀਰ
ਘਸਾਈ ਜਾਂਦੇ ਐ
ਇੱਕ ਨਾ ਇੱਕ ਦਿਨ ਪਛਤਾਉਣਗੇ ਉਹ
ਜਿਹੜੇ ਅੱਜ ਐਸ਼ ਉਡਾਈ ਜਾਂਦੇ ਐ
ਮਾੜੇ ਸਮਿਆਂ ਦੀ ਵੀ ਕੋਈ ਹੱਦ ਹੁੰਦੀ ਐ
ਚੰਗੇ ਸਮੇਂ ਵੀ ਇੱਕ ਦਿਨ ਆ ਹੀ  ਜਾਂਦੇ ਐ

©Aman jassal #alone 
#Life 
#ਜਿੰਦਗੀ #gharuan 
#itfaak 
#goodwill 
#Sucess 
#imandari 
#mehant
amanjassal8793

Aman jassal

Bronze Star
New Creator