Nojoto: Largest Storytelling Platform

ਮੈ ਪਿਆਰ ਪਿਉਰ ਹੁਣ ਨੀ ਕਰਨਾ... ਹਰ ਪਾਸੇ ਸੱਜਣਾ ਧੋਖੇ ਨੇ।

ਮੈ ਪਿਆਰ ਪਿਉਰ ਹੁਣ ਨੀ ਕਰਨਾ...
ਹਰ ਪਾਸੇ ਸੱਜਣਾ ਧੋਖੇ ਨੇ।
ਇਥੇ ਕੌਣ ਨਿਭਾਉਂਦਾ ਲੱਗੀਆਂ ਨੂੰ..
ਵੱਸ ਜਿਸਮਾਂ ਦੇ ਮੌਕੇਂ ਨੇ।

©Aman jassal
  #merikHushi #jindgi #nojotopunjabi #gharuan #merijaan #ishq #Love #romance #Dil #iktrfaa